21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਅੱਜ ਪਹਿਲੇ ਦਿਨ ਪਨਸਪ ਏਜੰਸੀ ਨੇ ਕਾਲਾ ਸੰਘਿਆਂ 'ਚ 150 ਕੁਇੰਟਲ ਕਣਕ ਖ਼ਰੀਦੀ <br/>

ਅਜੀਤ ਡੈਸਕ 16-04-2026
ਕਾਲਾ ਸੰਘਿਆਂ, 15 ਅਪ੍ਰੈਲ (ਬਲਜੀਤ ਸਿੰਘ ਸੰਘਾ)-ਮੌਸਮ ਦੀ ਕਰਵੱਟ ਦੇ ਬਾਅਦ ਕਿਸਾਨ ਦੁਬਾਰਾ ਹੌਸਲੇ ਵਿਚ ਪਾਏ ਜਾ ਰਹੇ ਹਨ | ਕੁੱਝ ਕੁ ਦਿਨਾਂ ਦੀ ਧੁੱਪ ਨੇ ਹੀ ਕਣਕ ਨੂੰ ਵਾਢੀ ਯੋਗ ਬਣਾ ਦਿੱਤਾ ਹੈ | ਸਥਾਨਕ ਕਸਬੇ ਦੀ ਦਾਣਾ ਮੰਡੀ ਵਿਖੇ ਬੀਤੀ ਕੱਲ੍ਹ ਤੋਂ ਕਣਕ ਦੀ ਆਮਦ ਸ਼ੁਰੂ ਹੋਈ ਹੈ | ਪਰ ਹੁਣ ਤੱਕ 10/12 ਢੇਰੀਆਂ ਕਣਕ ਹੀ ਮੰਡੀ ਵਿਚ ਪਹੁੰਚੀ ਹੈ | ਜਿਸ ਦੀ ਸਰਕਾਰੀ ਖ਼ਰੀਦ ਅੱਜ ਸ਼ੁਰੂ ਕਰ ਦਿੱਤੀ ਗਈ ਦੱਸੀ ਜਾਂਦੀ ਹੈ | ਸਰਕਾਰ ਦੀ ਪਨਸਪ ਏਜੰਸੀ ਵੱਲੋਂ 150 ਕੁਇੰਟਲ ਦੇ ਕਰੀਬ ਕਣਕ ਅੱਜ ਖ਼ਰੀਦੀ ਗਈ ਹੈ |

ਪਿਛਲੀ ਖ਼ਬਰ ਮੰਨਾ ਨੂੰ ਦਿਹਾਤੀ ਤੇ ਸਲਵਾਨ ਨੂੰ ਸ਼ਹਿਰੀ ਪ੍ਰਧਾਨ ਬਣਨ 'ਤੇ ਰਾਜਬੀਰ ਵਾਲੀਆ ਨੇ ਦਿੱਤੀ ਮੁਬਾਰਕਬਾਦ <br/> ਅਗਲੀ ਖ਼ਬਰ ਧੋਖਾਧੜੀ ਦੇ ਦੋਸ਼ ਹੇਠ ਅਣਪਛਾਤਿਆਂ ਵਿਰੁੱਧ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।