18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਸ਼ਿੰਘਰਾਲਾ-ਸ਼ੁਭਕਰਮਨ ਯੂ. ਪੀ. ਐਸ. ਸੀ. ਪ੍ਰੀਖਿਆ ਲਈ ਦੇਵੇਗਾ ਇਕ ਲੱਖ ਮਦਦ ਰਾਸ਼ੀ <br/>

ਅਜੀਤ ਡੈਸਕ 10-03-2026
ਨਡਾਲਾ, 9 ਮਾਰਚ (ਰਘਬਿੰਦਰ ਸਿੰਘ)-ਸ਼ਿੰਘਰਾਲਾ-ਸ਼ੁਭਕਰਮਨ ਨਡਾਲਾ ਦੇ ਚੇਅਰਮੈਨ ਡਾਕਟਰ ਆਸਾ ਸਿੰਘ ਘੁੰਮਣ ਨੇ ਪੈੱ੍ਰਸ ਨੂੰ ਸੰਬੋਧਨ ਹੁੰਦਿਆਂ ਦੱਸਿਆ ਕਿ ਸੰਸਥਾ ਨੇ ਫ਼ੈਸਲਾ ਕੀਤਾ ਹੈ ਕਿ ਆਪਣੇ ਇਲਾਕੇ ਦਾ ਜੋ ਵੀ ਵਿਦਿਆਰਥੀ ਯੂ. ਪੀ. ਐਸ. ਸੀ. ਦੀ ਪ੍ਰੀਖਿਆ ਦੀ ਪ੍ਰੀਲੀਮਿਨਰੀ ਪ੍ਰੀਖਿਆ 'ਚੋਂ ਪਾਸ ਹੁੰਦਾ ਹੈ ਉਸ ਨੂੰ ਮੇਨ ਦੀ ਤਿਆਰੀ ਲਈ ਪੰਜਾਹ ਹਜ਼ਾਰ ਅਤੇ ਮੇਨ ਪਾਸ ਕਰਨ ਵਾਲੇ ਨੂੰ ਇੰਟਰਵਿਊ ਦੀ ਤਿਆਰੀ ਲਈ ਹੋਰ ਪੰਜਾਹ ਹਜ਼ਾਰ ਦੀ ਮਦਦ ਰਾਸ਼ੀ ਦਿੱਤੀ ਜਾਵੇਗੀ | ਇਸ ਸ਼ੁੱਭ ਕਰਮਨ ਲਈ ਯੂ. ਐਸ. ਏ. ਵਾਸੀ ਕਰਨਲ ਬਲਵਿੰਦਰ ਸਿੰਘ ਦਾ ਵਿਸ਼ੇਸ਼ ਯੋਗਦਾਨ ਰਹੇਗਾ | ਡਾ. ਘੁੰਮਣ ਨੇ ਦੱਸਿਆ ਕਿ ਸਾਡੇ ਹੋਰ ਐਨ. ਆਰ. ਆਈ. ਵੀਰ ਵੀ ਲੋੜਵੰਦਾਂ ਦੀ ਮਦਦ ਕਰਨ ਨੂੰ ਤਿਆਰ ਹਨ ਬਸ਼ਰਤੇ ਕਿ ਬੱਚੇ ਐਮ. ਬੀ. ਏ., ਐਮ. ਬੀ. ਬੀ. ਐਸ. ਵਗੈਰਾ ਲਈ ਅੱਗੇ ਆਉਣ |

ਪਿਛਲੀ ਖ਼ਬਰ ਸਰਕਾਰ ਵਲੋਂ ਪੇਸ਼ ਕੀਤਾ ਇਤਿਹਾਸਕ ਬਜਟ ਨਵੀਆਂ ਸੰਭਾਵਨਾਵਾਂ ਪੈਦਾ ਕਰਨ ਵਾਲਾ-'ਆਪ' ਆਗੂ <br/> ਅਗਲੀ ਖ਼ਬਰ ਅਧਿਆਪਕ ਜਥੇਬੰਦੀਆਂ ਨੇ ਮੁਲਾਜ਼ਮਾਂ 'ਤੇ ਜਲ ਤੋਪਾਂ, ਅੱਥਰੂ ਗੈਸ ਤੇ ਲਾਠੀਚਾਰਜ ਕਰਨ ਦੀ ਕੀਤੀ ਨਿਖੇਧੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।