18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਕੈਂਬਰਿਜ ਸਕੂਲ ਦੇ ਵਿਦਿਆਰਥੀ ਦੀ ਏ. ਪੀ. ਸੀ. ਸੀ. ਬਿ੍ਜ ਸਮਰ ਕੈਂਪ ਲਈ ਚੋਣ <br/>

ਅਜੀਤ ਡੈਸਕ 10-03-2026
ਫਗਵਾੜਾ, 9 ਮਾਰਚ (ਚਾਨਾ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਮੌਰਿਆ ਸਾਹਦੇਵ ਦੀ ਚੋਣ ਏਸ਼ੀਆ ਪੈਸੀਫ਼ਿਕ ਚਿਲਡਰਨ ਕਨਵੈੱਨਸ਼ਨ ਬਿ੍ਜ ਸਮਰ ਕੈਂਪ ਜਾਪਾਨ 2026 ਲਈ ਹੋਈ ਹੈ | ਸਕੂਲ ਪਿ੍ੰ. ਜ਼ੋਰਾਵਰ ਸਿੰਘ ਨੇ ਇਸ ਪ੍ਰਾਪਤੀ 'ਤੇ ਖ਼ੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਸਾਡੇ ਸਕੂਲ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਾਡੇ ਵਿਦਿਆਰਥੀ ਮੌਰਿਆ ਦੀ ਚੋਣ ਏ. ਪੀ. ਸੀ. ਸੀ. ਬਿ੍ਜ ਸਮਰ ਕੈਂਪ ਜਾਪਾਨ 2026 ਲਈ ਹੋਈ ਹੈ | ਉਨ੍ਹਾਂ ਦੱਸਿਆ ਕਿ ਜੁਲਾਈ 2026 'ਚ ਜਾਪਾਨ ਜਾਣ ਵਾਲੇ ਭਾਰਤ ਦੇ ਛੇ ਬੱਚਿਆਂ 'ਚ ਇਸ ਬੱਚੇ ਦੀ ਚੋਣ ਹੋਈ ਹੈ |

ਪਿਛਲੀ ਖ਼ਬਰ ਅਧਿਆਪਕ ਜਥੇਬੰਦੀਆਂ ਨੇ ਮੁਲਾਜ਼ਮਾਂ 'ਤੇ ਜਲ ਤੋਪਾਂ, ਅੱਥਰੂ ਗੈਸ ਤੇ ਲਾਠੀਚਾਰਜ ਕਰਨ ਦੀ ਕੀਤੀ ਨਿਖੇਧੀ <br/> ਅਗਲੀ ਖ਼ਬਰ ਗੁਰਦੁਆਰਾ ਬੇਰ ਸਾਹਿਬ ਵਿਖੇ ਮਹਾਨ ਕਥਾ ਕੀਰਤਨ ਦਰਬਾਰ 13 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।