19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਗੁਰਦੁਆਰਾ ਸਾਹਿਬ ਸਿੰਘ ਸਭਾ ਨੂੰ ਵਾਟਰ ਕੂਲਰ ਦਾਨ

ਅਜੀਤ ਡੈਸਕ 21-04-2026
ਲਹਿਰਾ ਮੁਹੱਬਤ, 20 ਅਪ੍ਰੈਲ (ਚਰਨਜੀਤ ਸਿੰਘ)- ਸਟੇਟ ਬੈਂਕ ਆਫ਼ ਇੰਡੀਆ ਦੀ ਬ੍ਰਾਂਚ ਭੁੱਚੋ ਮੰਡੀ ਵਲੋਂ ਗੁਰਦੁਆਰਾ ਸਿੰਘ ਸਭਾ ਪਿੰਡ ਲਹਿਰਾ ਬੇਗਾ ਨੂੰ ਵਾਟਰ ਕੂਲਰ ਦਾਨ ਦਿੱਤਾ ਗਿਆ¢ ਬੈਂਕ ਮੈਨੇਜਰ ਅੰਕਿਤਾ ਤੇ ਸਕਿਉਰਿਟੀ ਗਾਰਡ ਮੇਜਰ ਸਿੰਘ ਫ਼ੌਜੀ ਦੇ ਉਪਰਾਲੇ ਸਦਕਾ ਹੀ ਇਹ ਸੰਭਵ ਹੋਇਆ¢ ਇਸ ਮÏਕੇ ਬਲਵੀਰ ਸਿੰਘ, ਬਲਵੰਤ ਸਿੰਘ ਸਿੱਧੂ (ਬਲਾਕ ਸੰਮਤੀ ਮੈਂਬਰ), ਸਾਬਕਾ ਜਥੇਦਾਰ ਸੁਰਜਨ ਸਿੰਘ, ਮÏਜੂਦਾ ਜਥੇਦਾਰ ਗੁਰਦਿੱਤ ਸਿੰਘ, ਗ੍ਰੰਥੀ ਸੁਰਿੰਦਰ ਸਿੰਘ, ਸੱਤਾ ਸਿੰਘ, ਸੋਹਣਾ ਸਿੰਘ, ਜਰਨੈਲ ਸਿੰਘ ਤੋਂ ਇਲਾਵਾ ਪਿੰਡ ਵਾਸੀਆਂ ਨੇ ਬੈਂਕ ਦੇ ਇਸ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ¢

ਪਿਛਲੀ ਖ਼ਬਰ ਵਿਧਾਇਕ ਇੰਜ: ਅਮਿਤ ਰਤਨ ਕੋਟਫੱਤਾ ਵਲੋਂ ਸੀ-ਪਾਈਟ ਕੈਂਪ ਕਾਲਝਰਾਣੀ ਦਾ ਵਿਸ਼ੇਸ਼ ਦੌਰਾ <br/> ਅਗਲੀ ਖ਼ਬਰ ਪਿੰਡ ਮਹਿਤਾ ਵਿਖੇ ਹੋਏ ਕਤਲ 'ਚ ਸ਼ਾਮਿਲ ਔਰਤ ਸਮੇਤ 3 ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।