20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਅੱਜ ਬਿਜਲੀ ਬੰਦ ਰਹੇਗੀ

ਅਜੀਤ ਡੈਸਕ 06-03-2026
ਜੋਗਾ, 5 ਮਾਰਚ (ਪ.ਪ.)- 66 ਕੇ. ਵੀ. ਗਰਿੱਡ ਰੱਲਾ ਤੋਂ ਚੱਲਣ ਵਾਲੇ ਸਾਰੇ ਯੂ.ਪੀ.ਐਸ. ਅਤੇ ਏ.ਪੀ. ਫੀਡਰ ਜੋਗਾ, ਰੱਲਾ ਭੁਪਾਲ, ਮਾਖਾ ਅਤੇ ਅਨੂਪਗੜ੍ਹ ਸਾਰੇ ਫੀਡਰਾਂ ਦੀ ਜ਼ਰੂਰੀ ਮੁਰੰਮਤ ਕਾਰਨ 6 ਮਾਰਚ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ | ਇਹ ਜਾਣਕਾਰੀ ਇੰਜ: ਜਗਜੀਵਨ ਸਿੰਘ ਏ. ਈ. ਅਤੇ ਇੰਜ: ਲਵਪ੍ਰੀਤ ਸਿੰਘ ਜੇ. ਈ. ਜੋਗਾ ਨੇ ਦਿੱਤੀ |
ਪਿਛਲੀ ਖ਼ਬਰ ਆਦਰਸ਼ ਸਕੂਲ ਬੁਢਲਾਡਾ ਦੇ ਵਿਦਿਆਰਥੀਆਂ ਨੇ ਸਾਇੰਸ ਮਾਡਲ ਤੇ ਪ੍ਰੋਜੈਕਟ ਤਿਆਰ ਕੀਤੇ <br/> ਅਗਲੀ ਖ਼ਬਰ ਝੱਬਰ ਤੇ ਮਠਾੜੂ ਸ਼ੋ੍ਰਮਣੀ ਅਕਾਲੀ ਦਲ ਵਲੋਂ ਬੁਲਾਰੇ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।