ਮਾਨਸਾ, 18 ਫਰਵਰੀ (ਸੱਭਿ.ਪ੍ਰਤੀ)- ਸਥਾਨਕ. ਡੀ.ਏ.ਵੀ. ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਕਰਵਾਏ | ਪਹਿਲੀ ਕਲਾਸ ਦੇ ਕੈਸ਼ਪ੍ਰੀਤ, ਗੁਹਾਨ, ਪਾਰਥ, ਅਰਨਵ, ਗੁੰਜਨ, ਲਲਿਤ, ਪ੍ਰਤਿਸ਼ਿਕਸ਼ਾ, ਰਿਚਾ, ਆਦਪੁਰਖ, ਪ੍ਰਨੀਤ, ਦਿਲਸ਼ਾਨ ਅਤੇ ਮਹਿਤਾਬ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ | ਇਸੇ ਤਰਾਂ ਦੂਸਰੀ ਕਲਾਸ ਦੇ ਤਿ੍ਪਤਜੋਤ, ਸਮਦੀਪ, ਹਿਮਾਨਿਆ, ਸੁਖਮਨਪ੍ਰੀਤ, ਜਸਨੀਤ, ਯੁਵਿਨ, ਗੁਰਮਨ, ਆਰਾਧਿਆ, ਲੋਕਾਂਕਸ਼ਾ ਅਤੇ ਵੰਸ਼ਿਤਾ ਜੇਤੂ ਰਹੇ | ਨਿਰੀਖਕ ਦੀ ਭੂਮਿਕਾ ਕਮਲਜੀਤ ਕੌਰ ਨੇ ਨਿਭਾਈ | ਪਿ੍ੰਸੀਪਲ ਵਿਨੋਦ ਰਾਣਾ ਨੇ ਜੇਤੂਆਂ ਨੂੰ ਸਨਮਾਨਿਤ ਕੀਤਾ |