11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਲੋਕ ਗਾਇਕ ਸਾਧੂ ਸਿੰਘ ਰੋਮਾਣਾ ਡੀ.ਡੀ. ਪੰਜਾਬੀ ’ਤੇ 12 ਨੂੰ

ਸ੍ਰੀ ਮੁਕਤਸਰ ਸਾਹਿਬ, 10 ਅਕਤੂਬਰ ( ਢਿੱਲੋਂ)-ਪੰਜਾਬੀ ਸੱਭਿਆਚਾਰਕ ਲੋਕ ਗਾਇਕ ਸਾਧੂ ਸਿੰਘ ਰੋਮਾਣਾ ਜਲੰਧਰ ਦੂਰਦਰਸ਼ਨ ਦੇ ਚੈਨਲ ਡੀ. ਡੀ.

ਅਜੀਤ ਡੈਸਕ 11-10-2026
ਸ੍ਰੀ ਮੁਕਤਸਰ ਸਾਹਿਬ, 10 ਅਕਤੂਬਰ ( ਢਿੱਲੋਂ)-ਪੰਜਾਬੀ ਸੱਭਿਆਚਾਰਕ ਲੋਕ ਗਾਇਕ ਸਾਧੂ ਸਿੰਘ ਰੋਮਾਣਾ ਜਲੰਧਰ ਦੂਰਦਰਸ਼ਨ ਦੇ ਚੈਨਲ ਡੀ.ਡੀ. ਪੰਜਾਬੀ ਦੇ ਪ੍ਰਸਿੱਧ ਪ੍ਰੋਗਰਾਮ ‘ਢੋਲ ਵੱਜਦਾ’ ਵਿਚ ਆਪਣਾ ਗੀਤ ‘ਰੱਬ ਦੀਆਂ ਲਿਖੀਆਂ’ ਲੈ ਕੇ ਪੇਸ਼ ਹੋਣਗੇ। ਇਹ ਪ੍ਰੋਗਰਾਮ 12 ਅਕਤੂਬਰ ਦਿਨ ਸੋਮਵਾਰ ਰਾਤ 8:30 ਵਜੇ ਪ੍ਰਸਾਰਿਤ ਹੋਵੇਗਾ। ਪ੍ਰੋਗਰਾਮ ਦੇ ਨਿਰਮਾਤਾ-ਨਿਰਦੇਸ਼ਕ ਬੇਅੰਤ ਚੱਕ ਵਾਲਾ ਵਲੋਂ ਇਸ ਗੀਤ ਨੂੰ ਵਿਲੱਖਣ ਅੰਦਾਜ਼ ਵਿਚ ਪੇਸ਼ ਕੀਤਾ ਜਾ ਰਿਹਾ ਹੈ। ਗੀਤ ਦਾ ਸੰਗੀਤ ਜੰਗਾ ਕੈਂਥ ਲੁਧਿਆਣਾ ਵਲੋਂ ਤਿਆਰ ਕੀਤਾ ਗਿਆ ਹੈ।
ਪਿਛਲੀ ਖ਼ਬਰ ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਦੀ ਮੀਟਿੰਗ ਹੋਈ ਅਗਲੀ ਖ਼ਬਰ ਵਿਸ਼ਵ ਨਿਵੇਸ਼ਕ ਹਫ਼ਤੇ ਮੌਕੇ ਸਰਕਾਰੀ ਕਾਲਜ ਵਿਖੇ ਵਿੱਤੀ ਸਾਖ਼ਰਤਾ ਬਾਰੇ ਵੈਬੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।