12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਕੈਨੇਡਾ ’ਚ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਦੀਪ ਕਮਲ ਦੀ ਪਹਿਲੀ ਕਿਤਾਬ ਛਪੀ

ਮਲੋਟ, 11 ਸਤੰਬਰ (ਪਾਟਿਲ)-ਕੈਨੇਡਾ ਵਿਚ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਮਲੋਟ ਦੇ ਜੰਮਪਲ ਦੀਪ ਕਮਲ ਦੀ ਆਪਣੀ ਪਹਿਲੀ ਕਿਤਾਬ ‘ਰਿਫਰੈਲਕਸ਼ਨ ਐਂਡ ਪਰਸਪੈਕਟਿਵ’ ਛਪੀ। ਲੇਖਕ ਵਜੋਂ ਦੀਪ ਕਮਲ ਦੀ ਇਹ ਪਹਿਲੀ ਕਿਤਾਬ ਹੈ।

ਹੜਤਾਲ ਦੌਰਾਨ ਨਾਅਰੇਬਾਜ਼ੀ ਕਰਕੇ ਰੋਸ ਕਰਦੇ ਹੋਏ ਬੈਂਕ ਮੁਲਾਜ਼ਮ। ਅਜੀਤ ਤਸਵੀਰ 12-09-2026
ਮਲੋਟ, 11 ਸਤੰਬਰ (ਪਾਟਿਲ)-ਕੈਨੇਡਾ ਵਿਚ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਮਲੋਟ ਦੇ ਜੰਮਪਲ ਦੀਪ ਕਮਲ ਦੀ ਆਪਣੀ ਪਹਿਲੀ ਕਿਤਾਬ ‘ਰਿਫਰੈਲਕਸ਼ਨ ਐਂਡ ਪਰਸਪੈਕਟਿਵ’ ਛਪੀ। ਲੇਖਕ ਵਜੋਂ ਦੀਪ ਕਮਲ ਦੀ ਇਹ ਪਹਿਲੀ ਕਿਤਾਬ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਮੂਲ ਰੂਪ ਤੋਂ ਪੰਜਾਬੀ ਹੋਣ ਦੇ ਨਾਤੇ ਉਹ ਇਹ ਕਿਤਾਬ ਮਲੋਟ ਵਾਸੀਆਂ ਨੂੰ ਸਪੁੱਰਦ ਕਰਦੇ ਹਨ। ਉਹ ਚਾਹੁੰਦੇ ਹਨ ਕਿ ਕਿਤਾਬ ਪ੍ਰੇਮੀ ਪੰਜਾਬੀ ਇਸ ਕਿਤਾਬ ਨੂੰ ਪੜ੍ਹਨ ਅਤੇ ਆਪਣੇ ਅਨੁਭਵ ਗ੍ਰਾਹਕ ਦੀ ਸਮੀਖਿਆ ਸੈਕਸ਼ਨ ਵਿਚ ਆਪਣੀ ਰੇਟਿੰਗ ਕਰਨ ਤਾਂ ਜੋ ਉਨ੍ਹਾਂ ਨੂੰ ਅਗਾਂਹਵਧੂ ਬਲ ਮਿਲੇ। ਜ਼ਿਕਰਯੋਗ ਹੈ ਕਿ ਇੰਗਲਿਸ਼ ਟਰੇਨਰ ਵਜੋਂ ਦੀਪ ਕਮਲ ਮਲੋਟ ਵਿਖੇ ਸੇਵਾਵਾਂ ਦੇ ਚੁੱਕੇ ਹਨ। ਇਹ ਕਿਤਾਬ ਪਾਠਕ ਨੂੰ ਆਪਣੇ ਤਜ਼ਰਬਿਆਂ ’ਤੇ ਵਿਚਾਰ ਕਰਨ, ਆਪਣੀ ਸੋਚ ਨੂੰ ਵਿਸ਼ਾਲ ਬਣਾਉਣ, ਮਨੁੱਖੀ ਰਿਸ਼ਤੇ ਅਤੇ ਜੀਵਨ ਦੇ ਅਨੁਭਵ ਦੁਨੀਆ ਨੂੰ ਵੱਖ-ਵੱਖ ਨਜ਼ਰੀਆਂ ਤੋਂ ਸਮਝਣ ਲਈ ਪ੍ਰੇਰਿਤ ਕਰਦੀ ਹੈ।
ਪਿਛਲੀ ਖ਼ਬਰ ਭਾਕਿਯੂ ਏਕਤਾ (ਉਗਰਾਹਾਂ) ਦਾ ਧਰਨਾ 13ਵੇਂ ਦਿਨ ’ਚ ਦਾਖ਼ਲ ਅੱਜ ਪੰਜਾਬ ’ ਚ ਚਾਰ ਮੰਤਰੀਆਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਤ... ਅਗਲੀ ਖ਼ਬਰ ਵਿਸ਼ਵ ਆਤਮ-ਹੱਤਿਆ ਰੋਕਥਾਮ ਦਿਵਸ ਮੌਕੇ ਜਾਗਰੂਕਤਾ ਗਤਵਿਧੀਆਂ ਕੀਤੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।