150 ਕਰੋੜ ਦੇ ਵਿਕਾਸ ਕੰਮਾਂ ਦਾ ...
ਮੀਟਿੰਗ ਖਤਮ ਕਰਨ ਤੋਂ ਬਾਅਦ ਕਾਂਗਰਸ ਤੇ ਭਾਜਪਾ ਕੌਂਸਲਰਾਂ ਨੇ ਟਾਊਨ ਹਾਲ ਵਿਚ ਹੀ ਲਗਾਇਆ ਮੋਰਚਾ ਨਗਰ ਨਿਗਮ ਹਾਊਸ ਦੀ ਮੀਟਿੰਗ ਵਿਚ 150 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਏਜੰਡਾ ਪਾਸ ਕਰਨ ਤੋਂ ਤੁਰੰਤ ਬਾਅਦ ਮੇਅਰ ਵਨੀਤ ਧੀਰ ਵਲੋਂ ਮੀਟਿੰਗ ਖਤਮ ਕਰਨ ਦੇ ਐਲਾਨ ਤੋਂ ਬਾਅਦ ਵੀ ਕਾਂਗਰਸ ਅਤੇ ਭਾਜਪਾ ਦੇ ਕੌਂਸਲਰ ਮੀਟਿੰਗ ਹਾਲ ਵਿਚ ਬੈਠੇ ਰਹੇ। ਉਨ੍ਹਾਂ ਨੇ ਮੇਅਰ ਦੇ ਇਸ ਫੈਸਲੇ ‘ਤੇ ਸਖ਼ਤ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਹੁਣ ਉਹ ਖੁਦ ਹਾਊਸ ਦੀ ਕਾਰਵਾਈ ਚਲਾਉਣਗੇ।
ਅਜੀਤ ਡੈਸਕ
26-11-2026