ਦੀਪਕ ਬਾਲੀ ਵਲੋਂ ਓਲਡ ਫਗਵਾੜਾ ਰੋਡ ਦੀਪਨਗਰ ਵਿਖੇ ਸੜਕ ਦਾ ਉਦਘਾਟਨ
ਜਲੰਧਰ, 25 ਨਵੰਬਰ (ਜਸਪਾਲ ਸਿੰਘ)-ਜਲੰਧਰ ਛਾਉਣੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀਪਕ ਬਾਲੀ ਵਲੋਂ ਓਲਡ ਫਗਵਾੜਾ ਰੋਡ, ਦੀਪ ਨਗਰ ਵਿਖੇ ਨਵੀਂ ਸੜਕ ਦਾ ਉਦਘਾਟਨ ਕੀਤਾ ਗਿਆ । ਇਸ ਮੌਕੇ ਇਲਾਕਾ ਨਿਵਾਸੀਆਂ ’ਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ।
ਅਜੀਤ ਡੈਸਕ
26-11-2026