17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਸਵਾਮੀ ਸੱਜਣਾਨੰਦ ਵਲੋਂ ਪ੍ਰੋ . ਕੰਵਰ ਸਤਾਰਜ ਸਿੰਘ ਨੂੰ ਸ੍ਰੀ ਰਾਮ ਕਥਾਮ੍ਰਿਤ ਸਮਾਗਮ ਲਈ ਦਿੱਤਾ ਸੱਦਾ

ਜਲੰਧਰ, 16 ਨਵੰਬਰ (ਸ਼ਿਵ)-ਸਵਾਮੀ ਸੱਜਣਾਨੰਦ ਵਲੋਂ ਪ੍ਰੋ. ਕੰਵਰ ਸਤਾਰਜ ਸਿੰਘ ਕੌਂਸਲਰ, ਵਾਰਡ ਨੰਬਰ 18 ਨੂੰ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਕਰਵਾਏ ਜਾ ਰਹੇ ਪਾਵਨ ਸ੍ਰੀ ਰਾਮ ਕਥਾਮ੍ਰਿਤ ਸਮਾਗਮ ’ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ।

ਅਜੀਤ ਡੈਸਕ 17-11-2026
ਜਲੰਧਰ, 16 ਨਵੰਬਰ (ਸ਼ਿਵ)-ਸਵਾਮੀ ਸੱਜਣਾਨੰਦ ਵਲੋਂ ਪ੍ਰੋ. ਕੰਵਰ ਸਤਾਰਜ ਸਿੰਘ ਕੌਂਸਲਰ, ਵਾਰਡ ਨੰਬਰ 18 ਨੂੰ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਕਰਵਾਏ ਜਾ ਰਹੇ ਪਾਵਨ ਸ੍ਰੀ ਰਾਮ ਕਥਾਮ੍ਰਿਤ ਸਮਾਗਮ ’ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ। ਇਹ ਧਾਰਮਿਕ ਸਮਾਗਮ 22 ਨਵੰਬਰ ਤੋਂ 28 ਨਵੰਬਰ 2026 ਤੱਕ ਸਾਈ ਦਾਸ ਸਕੂਲ ਗਰਾਊਂਡ ਵਿਖੇ ਕਰਵਾਇਆ ਜਾਵੇਗਾ। ਇਸ ਮੌਕੇ ਸਵਾਮੀ ਸੱਜਣਾਨੰਦ ਨੇ ਪ੍ਰੋ. ਕੰਵਰ ਸਤਾਰਜ ਸਿੰਘ ਨੂੰ ਸਮਾਗਮ ਵਿਚ ਸ਼ਾਮਲ ਹੋ ਕੇ ਪ੍ਰਭੂ ਸ੍ਰੀ ਰਾਮ ਜੀ ਦੀ ਪਾਵਨ ਕਥਾ ਦਾ ਲਾਹਾ ਲੈਣ ਲਈ ਸੱਦਾ ਦਿੱਤਾ।
ਪਿਛਲੀ ਖ਼ਬਰ ਜਵਾਨੀ ਸੰਭਾਲ ਯਾਤਰਾ 2027 ਦੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਜਿੱਤ ਦੀ ਨੀਂਹ ਰੱਖੇਗੀ-ਸੰਧੂ ਅਗਲੀ ਖ਼ਬਰ ‘ਤੀਜੇ ਸੁਖ ਕਮਲ ਮੈਮੋਰੀਅਲ ਬਾਸਕਟਬਾਲ ਟੂਰਨਾਮੈਂਟ’ ਦਾ ਸ਼ਾਨਦਾਰ ਤੇ ਸਫਲ ਆਯੋਜਨ ਨੌਜਵਾਨ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।