29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਅੱਜ ਬਿਜਲੀ ਬੰਦ ਰਹੇਗੀ

ਗੁਰਾਇਆ, 28 ਅਕਤੂਬਰ (ਬਲਵਿੰਦਰ ਸਿੰਘ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਲੋਂ ਜਾਰੀ ਸੂਚਨਾ ਮੁਤਾਬਕ 29 ਅਕਤੂਬਰ , ਵੀਰਵਾਰ ਨੂੰ ਸਿਟੀ ਗੁਰਾਇਆ ਤੋਂ ਚਲਦੇ ਸਿਟੀ-1 ਫੀਡਰ, ਅੰਮ੍ਰਿਤ ਫਾਉਂਡਰੀ, ਨਵਾਂ ਪਿੰਡ ਏ. ਪੀ.

ਅਜੀਤ ਡੈਸਕ 29-10-2026
ਗੁਰਾਇਆ, 28 ਅਕਤੂਬਰ (ਬਲਵਿੰਦਰ ਸਿੰਘ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਲੋਂ ਜਾਰੀ ਸੂਚਨਾ ਮੁਤਾਬਕ 29 ਅਕਤੂਬਰ , ਵੀਰਵਾਰ ਨੂੰ ਸਿਟੀ ਗੁਰਾਇਆ ਤੋਂ ਚਲਦੇ ਸਿਟੀ-1 ਫੀਡਰ, ਅੰਮ੍ਰਿਤ ਫਾਉਂਡਰੀ, ਨਵਾਂ ਪਿੰਡ ਏ.ਪੀ. ਫੀਡਰ ਅਤੇ ਅੱਟੀ ਏ.ਪੀ. ਫੀਡਰ ਬੰਦ ਰਹਿਣਗੇ । ਜਿਸ ਨਾਲ ਸਵੇਰੇ 10:00 ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ ਜ਼ਰੂਰੀ ਮੁਰੰਮਤ ਕਾਰਨ ਬਿਜਲੀ ਬੰਦ ਰਹੇਗੀ।
ਪਿਛਲੀ ਖ਼ਬਰ ਮੁਹੱਲਾ ਰਵਿਦਾਸਪੁਰਾ ’ਚ ਨੌਜਵਾਨ ਦੀ ਲਾਸ਼ ਮਿਲੀ ਅਗਲੀ ਖ਼ਬਰ ਗੁਰੂ ਸਰਦਾਰਾ ਰਾਮ ਵੈੱਲਫੇਅਰ ਸੁਸਾਇਟੀ ਮਲਸੀਆਂ ਦੀ ਮੀਟਿੰਗ ’ਚ ਪਾਲਾ ਜਲਾਲਪੁਰ ਨੇ ਕੀਤੀ ਸ਼ਿਰਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।