ਜਲੰਧਰ, 8 ਅਕਤੂਬਰ (ਅ.ਬ.)-ਮੈਡੀਵਿਜ਼ਨ ਨਾਲ ਸੰਬੰਧਿਤ ਇੱਕ ਉੱਘੇ ਕਾਰੋਬਾਰੀ ਅਤੇ ਸਮਾਜਿਕ ਕਾਰਕੁਨ ਸਮਰ ਸਿੰਘ ਸਲਾਰੀਆ ਦਾ ਕੱਲ੍ਹ ਦਿਹਾਂਤ ਹੋ ਗਿਆ ਸੀ । ਉਨ੍ਹਾਂ ਨਮਿਤ ਰਸਮ ਕਿਰਿਆ 9 ਅਕਤੂਬਰ, ਨੂੰ ਵੱਡੀ ਧਰਮਸ਼ਾਲਾ ਜਲੰਧਰ ਛਾਉਣੀ ਵਿਖੇ ਦੁਪਹਿਰ 1:00 ਵਜੇ ਤੋਂ 2:00 ਵਜੇ ਦੇ ਵਿਚਕਾਰ ਹੋਵੇਗੀ । ਮ੍ਰਿਤਕ ਆਪਣੇ ਪਿੱਛੇ ਪਤਨੀ, ਰਾਨੂ ਸਲਾਰੀਆ ਅਤੇ ਇੱਕ ਧੀ, ਜੈਯਤਾ ਸਲਾਰੀਆ ਛੱਡ ਗਏ ਹਨ ।