ਚਾਨਣ ਸਿੰਘ ਚੰਦੀ ਸਪੋਰਟਸ ਕਲੱਬ ਕਾਸੂਪੁਰ ਵਲੋਂ ਪਰਗਟ ਸਿੰਘ ਨੂੰ ਕਾਂਗਰਸ ਪ੍ਰਧਾਨ ਬਣਨ ’ਤੇ ਵਧਾਈ
ਸ਼ਾਹਕੋਟ, 3 ਅਕਤੂਬਰ (ਨਗਿੰਦਰ ਸਿੰਘ ਬਾਂਸਲ)-ਹਾਕੀ ਜਗਤ ਦੇ ਸਿਤਾਰੇ, ਨਿਰਵਵਾਦ ਸਿਆਸਤਦਾਨ ਪਦਮ ਸ਼੍ਰੀ ਪਰਗਟ ਸਿੰਘ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ’ਤੇ ਸ. ਚਾਨਣ ਸਿੰਘ ਚੰਦੀ ਯਾਦਗਾਰੀ ਸਪੋਰਟਸ ਕਲੱਬ (ਰਜ਼ਿ.)
ਹਰਬੰਸ ਸਿੰਘ ਚੰਦੀ ਪ੍ਰਧਾਨ ਅਤੇ ਕੰਵਰਜੀਤ ਸਿੰਘ ਚੰਦੀ ਜਥੇਬੰਦਕ ਸਕੱਤਰ। ਤਸਵੀਰ: ਬਾਂਸਲ
04-10-2026