20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਜਥੇ: ਕਾਹਲੋਂ ਨੇ ਗੁਰਮਤਿ ਸਮਾਗਮਾਂ ’ਚ ਸ਼ਮੂਲੀਅਤ ਕਰਨ ਸੰਬੰਧੀ ਪੰਥਕ ਸ਼ਖ਼ਸੀਅਤਾਂ ਨੂੰ ਦਿੱਤਾ ਸੱਦਾ ਪੱਤਰ

ਕਰਤਾਰਪੁਰ ,19 ਸਤੰਬਰ ( ਜਨਕ ਰਾਜ ਗਿੱਲ )- ਗੁਰੂ ਨਗਰੀ ਕਰਤਾਰਪੁਰ ਵਿਖੇ 2 ਅਕਤੂਬਰ ਨੂੰ ਸ਼ਾਨੋਂ ਸ਼ੌਖਤ ਨਾਲ ਆਰੰਭ ਹੋਣ ਜਾ ਰਹੇ 12 ਵੇਂ ਸਾਲਾਨਾ ਜਗਤ ਮਾਤਾ ਗੁਜਰੀ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਵਿਆਹ ਪੁਰਬ ਸਬੰਧੀ ਉਲੀਕੇ ਜਾਣ ਵਾਲੇ ਧਾਰਮਿਕ ਅਤੇ ਗੁਰਮਤਿ ਸਮਾਗਮਾਂ ’ ਚ ਪੰਥਕ ਸ਼ਖਸਿਅਤਾਂ ਨੂੰ ਸ਼ਮੂਲੀਅਤ ਕਰਨ ਸਬੰਧੀ ਸੱਦਾ ਪੱਤਰ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਜਗਤ ਮਾਤਾ ਗੁਜਰ ਕੌਰ ਜੀ ਸੁਸਾਇਟੀ ਦੇ ਪ੍ਰਧਾਨ ਜਥੇ : ਰਣਜੀਤ ਸਿੰਘ ਕਾਹਲੋਂ , ਭਾਈ ਬਲਵਿੰਦਰ ਸਿੰਘ ਤਿੰਮੋਵਾਲ , ਸ਼ਮਸ਼ੇਰ ਸਿੰਘ ਵਲੋਂ ਦਿੰਦੇ ਹੋਏ ਡੇਰਾ ਸੰਤ ਪੀ੍ਰਤਮ ਦਾਸ ਰਾਏਪੁਰ ਰਸੂਲ ਪੁਰ ਵਿਖੇ ਸੰਤ ਸਮਾਜ ਮੁਖੀ ਬਾਬਾ ਨਿਰਮਲ ਦਾਸ ਜੋੜੇ ਨੂੰ ਦਿੰਦੇ ਹੋਏ ਕਰਤਾਰਪੁਰ ਵਿਖੇ ਖਾਸਲਾ ਜੀ ਦੇ ਪੂਜਨੀਕ ਮਾਤਾ ਪਿਤਾ ਜੀ ਦੇ ਵਿਆਹ ਪੁਰਬ ਦੀ ਖੁਸ਼ੀ ’ ਚ ਉਲੀਕੇ ਧਾਰਮਿਕ ਸਮਾਗਮਾਂ ’ ਚ ਸ਼ਮੂਲੀਅਤ ਕਰਨ ਦੀ ਬੇਨਤੀ ਕਰਦੇ ਹੋਏ ਸਮਾਗਮਾਂ ਦੀ ਸਾਰਨੀ ਦਾ ਪੋਸਟਰ ਵੀ ਭੇਟ ਕੀਤਾ ।

ਅਜੀਤ ਡੈਸਕ 20-09-2026

ਪਿਛਲੀ ਖ਼ਬਰ ਸੱਪ ਦੇ ਡੰਗ ਤੋਂ ਬਚਾਅ ਸੰਬੰਧੀ ਜਾਗਰੂਕਤਾ ਦਿਵਸ ਮਨਾਇਆ ਅਗਲੀ ਖ਼ਬਰ ਮਨਸੂਰਪੁਰ ਸਕੂਲ ਦੇ ਖਿਡਾਰੀਆਂ ਦਾ ਅਥਲੈਟਿਕ ਦੌੜਾਂ ’ਚ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।