09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਕਰ ਮਾਹਰਾਂ ਵਲੋਂ ਜੀ. ਐਸ. ਟੀ. ਦੇ ਡਿਪਟੀ ਕਮਿਸ਼ਨਰ ਸਟੇਟ ਟੈਕਸ ਪਵਨਜੀਤ ਸਿੰਘ ਨਾਲ ਮੁਲਾਕਾਤ

ਜਲੰਧਰ, (ਸ਼ਿਵ)- ਜਲੰਧਰ ਵਿਚ ਅੱਜ ਡਿਪਟੀ ਕਮਿਸ਼ਨਰ ਸਟੇਟ ਟੈਕਸ ਪਵਨਜੀਤ ਸਿੰਘ ਨਾਲ ਕਰ ਮਾਹਰਾਂ ਵਲੋਂ ਵਿਸ਼ੇਸ਼ ਮਿਲਣੀ ਕੀਤੀ ਗਈ। ਇਸ ਮੌਕੇ ਚਾਰਟਰਡ ਅਕਾਊਂਟੈਂਟਸ ਸੀ.

ਅਜੀਤ ਡੈਸਕ 09-09-2026
ਜਲੰਧਰ, (ਸ਼ਿਵ)- ਜਲੰਧਰ ਵਿਚ ਅੱਜ ਡਿਪਟੀ ਕਮਿਸ਼ਨਰ ਸਟੇਟ ਟੈਕਸ ਪਵਨਜੀਤ ਸਿੰਘ ਨਾਲ ਕਰ ਮਾਹਰਾਂ ਵਲੋਂ ਵਿਸ਼ੇਸ਼ ਮਿਲਣੀ ਕੀਤੀ ਗਈ। ਇਸ ਮੌਕੇ ਚਾਰਟਰਡ ਅਕਾਊਂਟੈਂਟਸ ਸੀ. ਏ. ਭਾਈਚਾਰੇ ਨਾਲ ਜੁੜੇ ਕਈ ਪ੍ਰਮੁੱਖ ਮੈਂਬਰਾਂ ਨੇ ਸ਼ਿਰਕਤ ਕੀਤੀ। ਮਿਲਣੀ ਦੌਰਾਨ ਸੀ. ਏ, ਵਿਚ ਅਸ਼ਵਨੀ ਜਿੰਦਲ ਵਲੋਂ ਡਿਪਟੀ ਕਮਿਸ਼ਨਰ ਸਟੇਟ ਟੈਕਸ ਪਵਨਜੀਤ ਸਿੰਘ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਮਨੋਜ ਚੱਢਾ, ਪਰਮਜੀਤ ਸਿੰਘ, ਰਿਸ਼ਭ ਅਗਰਵਾਲ, ਐੱਸ. ਐੱਸ. ਸਮਲੋਕ, ਸੁਨੀਲ ਦੱਤ, ਗੁਰਲੀਨ ਸਾਹਨੀ, ਆਸ਼ੂਤੋਸ਼ ਪਾਵਾ, ਭੁਪਿੰਦਰਜੀਤ ਸਿੰਘ, ਇੰਦਰਜੀਤ ਸਿੰਘ, ਸ਼ਸ਼ੀ ਭੂਸ਼ਣ ਅਤੇ ਹਰਮੀਤ ਸਿੰਘ, ਰਿਤੂ ਸ਼ਰਮਾ ਅਤੇ ਸਲਿਲ ਗੁਪਤਾ ਹਾਜ਼ਰ ਸਨ । ਇਸ ਮੌਕੇ ਟੈਕਸ ਨਾਲ ਸਬੰਧਤ ਮਾਮਲਿਆਂ ਅਤੇ ਹੋਰ ਮਹੱਤਵਪੂਰਨ ਵਿਸ਼ਿਆਂ ’ਤੇ ਆਪਸੀ ਵਿਚਾਰ-ਵਟਾਂਦਰਾ ਵੀ ਕੀਤਾ ਗਿਆ।
ਪਿਛਲੀ ਖ਼ਬਰ ਜਨਤਕ ਥਾਵਾਂ ’ਤੇ ਸ਼ਰਾਬ ਪੀਣ ਤੋਂ ਗੁਰੇਜ਼ ਕਰਨ ਦੀ ਹਦਾਇਤ ਅਗਲੀ ਖ਼ਬਰ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ-ਹਿੱਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।