07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਤਰਸੇਮ ਲਾਲ ਭੋਤੀ ਵਡੈਹਰਾ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਈ

ਸ਼ਾਹਕੋਟ, 6 ਸਤੰਬਰ (ਦਲਜੀਤ ਸਿੰਘ ਸਚਦੇਵਾ)- ਸ਼ਾਹਕੋਟ ਤੋਂ ਤਰਸੇਮ ਲਾਲ ਭੋਤੀ ਵਡੈਹਰਾ (ਫਰੂਟ ਵਾਲੇ) ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ ਸੀ। ਅੱਜ ਇਨ੍ਹਾਂ ਦਾ ਅੰਤਿਮ ਸੰਸਕਾਰ ਸ਼ਾਹਕੋਟ ਦੇ ਮੋਗਾ ਰੋਡ ’ਤੇ ਸਥਿਤ ਸਮਸ਼ਾਨਘਾਟ ਵਿਖੇ ਕੀਤਾ ਗਿਆ।

ਤਰਸੇਮ ਲਾਲ ਭੋਤੀ ਵਡੈਹਰਾ ਦੇ ਸਸਕਾਰ ਮੌਕੇ ਅੰਤਿਮ ਰਸਮਾਂ ਨਿਭਾਉਂਦੀ ਹੋਈ ਉਨ੍ਹਾਂ ਦੀ ਪੁੱਤਰੀ ਦਿਵਿਆ ਵਡੈਹਰਾ। ਤਸਵੀਰ : ਦਲਜੀਤ ਸਿੰਘ ਸਚਦੇਵਾ 07-09-2026
ਸ਼ਾਹਕੋਟ, 6 ਸਤੰਬਰ (ਦਲਜੀਤ ਸਿੰਘ ਸਚਦੇਵਾ)- ਸ਼ਾਹਕੋਟ ਤੋਂ ਤਰਸੇਮ ਲਾਲ ਭੋਤੀ ਵਡੈਹਰਾ (ਫਰੂਟ ਵਾਲੇ) ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ ਸੀ। ਅੱਜ ਇਨ੍ਹਾਂ ਦਾ ਅੰਤਿਮ ਸੰਸਕਾਰ ਸ਼ਾਹਕੋਟ ਦੇ ਮੋਗਾ ਰੋਡ ’ਤੇ ਸਥਿਤ ਸਮਸ਼ਾਨਘਾਟ ਵਿਖੇ ਕੀਤਾ ਗਿਆ। ਚਿਖਾ ਨੂੰ ਅਗਨੀ ਇਨ੍ਹਾਂ ਦੀ ਪੁੱਤਰੀ ਦਿਵਿਆ ਵਡੈਹਰਾ ਕੈਨੇਡਾ ਵਲੋਂ ਦਿਖਾਈ ਗਈ। ਸੇਜਲ ਅੱਖਾਂ ਨਾਲ ਭੋਤੀ ਵਡੈਹਰਾ ਨੂੰ ਅੰਤਿਮ ਵਿਦਾਈ ਦਿੱਤੀ ਗਈ। ਅੰਤਿਮ ਸੰਸਕਾਰ ਮੌਕੇ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਪਰਮਜੀਤ ਕੌਰ ਬਜਾਜ ਐੱਮ.ਸੀ, ਬੂਟਾ ਸਿੰਘ ਕਲਸੀ ਐੱਮ.ਸੀ, ਸਤੀਸ਼ ਰਿਹਾਨ ਸਾਬਕਾ ਪ੍ਰਧਾਨ, ਬਲਕਾਰ ਸਿੰਘ ਚੱਠਾ ਸਾਬਕਾ ਚੇਅਰਮੈਨ, ਬੰਟੀ ਬੱਠਲਾ ਪ੍ਰਧਾਨ ਵਾਤਾਵਰਨ ਸੁਸਾਇਟੀ, ਭੀਮਾ ਵਡੈਹਰਾ, ਤਰਸੇਮ ਵਡੈਹਰਾ ਸਮਾਜ ਸੇਵਕ, ਗੋਪਾਲ ਸਰੀਨ ਜਲੰਧਰ, ਜਗਦੀਸ਼ ਵਡੈਹਰਾ ਸਾਬਕਾ ਐੱਮ.ਸੀ, ਕਮਲ ਸ਼ਰਮਾ ਪ੍ਰਧਾਨ, ਮੁਕੇਸ਼ ਵਡੈਹਰਾ, ਪ੍ਰਿੰਸ ਵਡੈਹਰਾ, ਸੀ.ਐੱਚ.ਟੀ ਸੁਰਿੰਦਰ ਵਿੱਗ, ਲਛਮਣ ਸੋਬਤੀ ਸ਼ਹਿਰੀ ਪ੍ਰਧਾਨ, ਗੁਰਪ੍ਰੀਤ ਸਿੰਘ ਬੱਬੂ ਸਮਾਜ ਸੇਵਕ, ਸੁਰਿੰਦਰਪਾਲ ਸਿੰਘ ਸਚਦੇਵਾ ਰਿਟਾ: ਫ਼ਾਰਮੇਸੀ ਅਫ਼ਸਰ, ਡਾ: ਅਰਵਿੰਦਰ ਸਿੰਘ ਰੂਪਰਾ, ਅੰਮ੍ਰਿਤ ਲਾਲ ਕਾਕਾ, ਹੈਪੀ ਡਾਬਰ ਕਾਰੋਬਾਰੀ, ਸ਼ਿਵ ਸ਼ੰਭੂ ਗੁਪਤਾ, ਹਰਦੇਵ ਸਿੰਘ ਪੀਟਾ ਸਾਬਕਾ ਐੱਮ.ਸੀ, ਹਰਭਜਨ ਸਿੰਘ ਰੂਪਰਾ ਪ੍ਰਧਾਨ ਰਾਮਗੜ੍ਹੀਆ ਸਕੂਲ, ਸੋਨੀ ਬਜਾਜ, ਗੌਤਵ ਧਵਨ, ਸੁਭਾਸ਼ ਚੰਦਰ ਵਡੈਹਰਾ, ਟੋਨੀ ਸਾਬਕਾ ਸਰਪੰਚ, ਗਗਨ ਜਿੰਦਲ ਕਾਰੋਬਾਰੀ, ਕਾਲਾ ਪਹਿਲਵਾਨ ਭਾਜਪਾ ਆਗੂ, ਜਸਵੀਰ ਸਿੰਘ ਸਿੰਧੜ, ਬੌਬੀ ਕਬਾੜੀਆ, ਸਾਹਿਲ ਵਡੈਹਰਾ, ਪਵਨ ਜੁਨੇਜਾ, ਗਿਆਨ ਬੱਤਰਾ, ਪ੍ਰਦੀਪ ਡੱਬ ਪ੍ਰਧਾਨ, ਕੁਲਵੰਤ ਸਿੰਘ ਕੰਤਾ ਢੰਡੋਵਾਲ, ਕਪਿਲ ਚੋਪੜਾ, ਵਿਨੋਦ ਉੱਪਲ, ਰਵੀਸ਼ ਗੋਇਲ ਭਾਜਪਾ ਆਗੂ, ਜਤਿੰਦਰਪਾਲ ਸਿੰਘ ਬੱਲਾ, ਤਰਸੇਮ ਲਾਲ ਸੀਟਾ, ਅਨਿਲ ਗੋਇਲ, ਸਤੀਸ਼ ਕੁਮਾਰ ਪੱਪਾ, ਅਮਿਤ ਮਲਹੋਤਰਾ, ਪਵਨ ਵਿੱਗ ਸ਼ੰਟੂ, ਅਮਿਤ ਅਰੋੜਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਦੂਨ ਵਰਲਡ ਸਕੂਲ ਮਲਸੀਆਂ ’ਚ ਅਧਿਆਪਕ ਦਿਵਸ ਮਨਾਇਆ ਅਗਲੀ ਖ਼ਬਰ ਮੇਜਰ ਇੰਦਰ ਸਿੰਘ ਪਬਲਿਕ ਸਕੂਲ ’ਚ ਮਨਾਈ ਜਨਮ ਅਸ਼ਟਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।