ਐੱਸ . ਬੀ . ਬੀ . ਐੱਸ . ਯੂ . ਵਿਖੇ ‘ ਗਾਜਰ ਘਾਹ ’ ਨਦੀਨ ਸੰਬੰਧੀ ਜਾਗਰੂਕਤਾ ਹਫ਼ਤਾ ਮਨਾਇਆ
ਆਦਮਪੁਰ, 25 ਆਗਸਤ (ਰਮਨ ਦਵੇਸਰ) ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਖੇਤੀਬਾੜੀ ਵਿਭਾਗ ਵਲੋਂ ਗਾਜਰ ਘਾਹ ਜਾਗਰੂਕਤਾ ਹਫ਼ਤਾ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦਾ ਮੁੱਖ ਮਕਸਦ ਵਿਦਿਆਰਥੀਆਂ ਅਤੇ ਕਿਸਾਨ ਭਾਈਚਾਰੇ ਨੂੰ ਗਾਜਰ ਘਾਹ ਦੇ ਮਾੜੇ ਪ੍ਰਭਾਵਾਂ ਅਤੇ ਇਸ ਦੇ ਵਿਗਿਆਨਕ ਪ੍ਰਬੰਧਨ ਬਾਰੇ ਜਾਗਰੂਕ ਕਰਨਾ ਸੀ।
ਅਜੀਤ ਡੈਸਕ
26-08-2026