26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

5 ਐਮ. ਟੀ. ਪੀ. ਨੂੰ ਮਿਲੀ ਤਰੱਕੀ,ਬਣੇ ਐਸ. ਟੀ. ਪੀ.

ਜਲੰਧਰ, 25 ਅਗਸਤ (ਸ਼ਿਵ)- ਸਥਾਨਕ ਸਰਕਾਰਾਂ ਵਿਭਾਗ ਵੱਲੋਂ ਨਗਰ ਨਿਗਮ ਕਾਡਰ ਵਿੱਚ ਸੀਨੀਅਰ ਟਾਊਨ ਪਲਾਨਰ (ਐਸਟੀਪੀ) ਦੇ ਖਾਲੀ ਅਹੁਦਿਆਂ ’ਤੇ ਤਰੱਕੀ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤਹਿਤ 5 ਸਹਾਇਕ ਟਾਊਨ ਪਲਾਨਰ (ਏਟੀਪੀ) ਨੂੰ ਤਰੱਕੀ ਦੇ ਕੇ ਸੀਨੀਅਰ ਟਾਊਨ ਪਲਾਨਰ (ਐਸਟੀਪੀ) ਬਣਾਇਆ ਗਿਆ ਹੈ।

ਅਜੀਤ ਡੈਸਕ 26-08-2026
ਜਲੰਧਰ, 25 ਅਗਸਤ (ਸ਼ਿਵ)- ਸਥਾਨਕ ਸਰਕਾਰਾਂ ਵਿਭਾਗ ਵੱਲੋਂ ਨਗਰ ਨਿਗਮ ਕਾਡਰ ਵਿੱਚ ਸੀਨੀਅਰ ਟਾਊਨ ਪਲਾਨਰ (ਐਸਟੀਪੀ) ਦੇ ਖਾਲੀ ਅਹੁਦਿਆਂ ’ਤੇ ਤਰੱਕੀ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤਹਿਤ 5 ਸਹਾਇਕ ਟਾਊਨ ਪਲਾਨਰ (ਏਟੀਪੀ) ਨੂੰ ਤਰੱਕੀ ਦੇ ਕੇ ਸੀਨੀਅਰ ਟਾਊਨ ਪਲਾਨਰ (ਐਸਟੀਪੀ) ਬਣਾਇਆ ਗਿਆ ਹੈ। ਤਰੱਕੀ ਪ੍ਰਾਪਤ ਕਰਨ ਵਾਲਿਆਂ ਵਿੱਚ ਲਖਬੀਰ ਸਿੰਘ, ਮੇਹਰਬਾਨ ਸਿੰਘ, ਨਰੇਸ਼ ਕੁਮਾਰ, ਸੁਰਿੰਦਰ ਸਿੰਘ ਬਿੰਦਰਾ ਅਤੇ ਨੀਰਜ ਭੱਟੀ ਸ਼ਾਮਲ ਹਨ। ਮਿਹਰਬਾਨ ਸਿੰਘ ਜਲੰਧਰ ਨਗਰ ਨਿਗਮ ਵਿਚ ਤੈਨਾਤ ਹਨ।
ਪਿਛਲੀ ਖ਼ਬਰ ਪਾਵਰ ਲਿਫਟਿੰਗ ਲੜਕੀਆਂ ਵਿਚ ਨੂਰਪੁਰ ਸਕੂਲ ਦੀ ਝੰਡੀ ਅਗਲੀ ਖ਼ਬਰ ਸੈਕਟਰੀ ਦੇ ਅਹੁਦੇ ਲਈ ਤਿਕੋਣੀ ਤੇ ਬਾਕੀਆਂ ’ਤੇ ਸਿੱਧੀ ਟੱਕਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।