ਕਿਸ਼ਨਪੁਰਾ ਵਿਖੇ ਭਾਜਪਾਈਆਂ ਨੇ ਕੱਢੀ ਤਿਰੰਗਾ ਯਾਤਰਾ
ਚੁਗਿੱਟੀ/ ਜੰਡੂ ਸਿੰਘਾ, 11 ਅਗਸਤ (ਨਰਿੰਦਰ ਲਾਗੂ)-ਪੰਡਿਤ ਦੀਨਦਿਆਲ ਉਪਾਧਿਆਏ ਸ੍ਮਿਤੀ ਮੰਚ ਵਲੋਂ ਆਜ਼ਾਦੀ ਦਿਵਸ ਦੇ ਮੱਦੇਨਜ਼ਰ ‘ ਹਰ ਘਰ ਤਿਰੰਗਾ ‘ ਮੁਹਿੰਮ ਤਹਿਤ ਕਿਸ਼ਨਪੁਰਾ ਵਿਖੇ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਯਾਤਰਾ ਦੀ ਅਗਵਾਈ ਕਿਸ਼ਨ ਲਾਲ ਸ਼ਰਮਾ ਵੱਲੋਂ ਕੀਤੀ ਗਈ।
ਅਜੀਤ ਡੈਸਕ
12-08-2026