23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਅੱਜ ਬੰਦ ਰਹੇਗੀ ਬਿਜਲੀ

ਅਜੀਤ ਡੈਸਕ 21-04-2026
ਜਲੰਧਰ, 20 ਅਪ੍ਰੈਲ (ਸ਼ਿਵ)- ਪਾਵਰਕਾਮ ਦੇ ਇਕ ਬੁਲਾਰੇ ਮੁਤਾਬਕ 21 ਅਪ੍ਰੈਲ ਨੂੰ ਜਿਨ੍ਹਾਂ ਥਾਵਾਂ 'ਤੇ ਬਿਜਲੀ ਮੁਰੰਮਤ ਦਾ ਕੰਮ ਹੋਣ ਕਰਕੇ ਸਵੇਰੇ 10 ਵਜੇ ਤੋਂ ਲੈ ਕੇ 3 ਵਜੇ ਤੱਕ ਬਿਜਲੀ ਬੰਦ ਰਹੇਗੀ, ਉਨ੍ਹਾਂ ਵਿਚ ਸੈਂਟਰਲ ਟਾਊਨ, ਗੋਬਿੰਦ ਗੜ, ਪ੍ਰੇਮ ਨਗਰ, ਰਮੇਸ਼ ਕਾਲੋਨੀ, ਲਾਡੋਵਾਲੀ ਨਗਰ, ਕ੍ਰਿਸ਼ਨਾ ਨਗਰ, ਰੇਲਵੇ ਰੋਡ ਤੇ 9 ਵਜੇ ਤੋਂ ਲੈ ਕੇ 4 ਵਜੇ ਤੱਕ ਬੰਦ ਰਹਿਣ ਵਾਲੇ ਇਲਾਕਿਆਂ ਵਿਚ ਤੇਜ਼ ਮੋਹਨ ਨਗਰ, ਅਵਤਾਰ ਨਗਰ, ਗਲੀ ਨੰਬਰ 13, ਨਿਊ ਅਸ਼ੋਕ ਨਗਰ, ਅਸ਼ੋਕ ਨਗਰ, ਸੰਤ ਨਗਰ, ਬਸਤੀ ਸ਼ੇਖ਼ ਅੱਡਾ, ਮੋਚੀਆਂ ਮੁਹੱਲਾ, ਬਸਤੀ ਨੌਂ, ਨਿਜਾਤਮ ਨਗਰ, ਗੁਜਰਾਲ ਨਗਰ ਦੇ ਆਲ਼ੇ ਦੁਆਲੇ ਦੇ ਇਲਾਕੇ ਸ਼ਾਮਿਲ ਹਨ |
21 ਅਪ੍ਰੈਲ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬੰਦ ਰਹਿਣ ਵਾਲੇ ਇਲਾਕਿਆਂ ਵਿਚ ਅਵਤਾਰ ਨਗਰ ਗਲੀ ਨੰਬਰ 0 ਤੋਂ 13, ਰੀਜੈਂਟ ਪਾਰਕ ਹੋਟਲ, ਲਾਜਪਤ ਨਗਰ, ਲਿੰਕ ਰੋਡ, ਨਕੋਦਰ ਰੋਡ, ਪਰੂਥੀ ਹਸਪਤਾਲ ਅਤੇ ਆਲ਼ੇ ਦੁਆਲੇ ਦੇ ਇਲਾਕੇ ਸ਼ਾਮਿਲ ਹਨ |
132 ਕੇਵੀ ਸਬ ਸਟੇਸ਼ਨ ਅਰਬਨ ਅਸਟੇਟ ਫੇਜ਼-2 ਤੋਂ ਬਣੇ 11 ਕੇਵੀ ਗੀਤਾ ਮੰਦਰ ਦੇ ਰੱਖ-ਰਖਾਅ ਕਾਰਨ 21 ਅਪ੍ਰੈਲ ਨੂੰ ਸਵੇਰੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਬੰਦ ਰਹਿਣ ਵਾਲੇ ਇਲਾਕਿਆਂ ਵਿੱਚ ਮਾਡਲ ਟਾਊਨ, ਜੌਹਲ ਮਾਰਕੀਟ, ਨਿਊ ਜਵਾਹਰ ਨਗਰ, ਗੀਤਾ ਮੰਦਰ ਖੇਤਰ, ਸ਼ੰਕਰ ਗਾਰਡਨ, ਜੋਤੀ ਨਗਰ, ਰਿਸ਼ੀ ਨਗਰ, ਵਰਿਆਮ ਨਗਰ ਆਦਿ ਸ਼ਾਮਿਲ ਹਨ |

ਪਿਛਲੀ ਖ਼ਬਰ ਇਨੋਸੈਂਟ ਹਾਰਟਸ ਲੁਹਾਰਾਂ ਨੇ ਏ.ਵੀ.ਜੀ.ਸੀ ਸੰਬੰਧੀ ਵਰਕਸ਼ਾਪ ਲਾਈ ਅਗਲੀ ਖ਼ਬਰ ਉਰਮਲ ਸਿੰਘ ਭੁੱਲਰ ਨਮਿਤ ਅੰਤਿਮ ਅਰਦਾਸ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।