26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਥਾਣਾ ਸਦਰ ਜਲੰਧਰ ਦੇ ਅਧੀਨ ਆਉਂਦੀਆਂ ਪੁਲਿਸ ਚÏਕੀਆਂ ਦੇ ਲੱਗੇ ਨਵੇਂ ਚÏਕੀ ਇੰਚਾਰਜ ਨੇ ਚਾਰਜ ਸੰਭਾਲਿਆ

ਅਜੀਤ ਡੈਸਕ 14-04-2026
ਜਮਸ਼ੇਰ ਖਾਸ, 13 ਅਪ੍ਰੈਲ (ਹਰਵਿੰਦਰ ਕੁਮਾਰ)-ਥਾਣਾ ਸਦਰ ਜਲੰਧਰ ਅਧੀਨ ਆਉਂਦੀਆਂ ਪੁਲਿਸ ਚÏਕੀਆਂ ਦੇ ਇੰਚਾਰਜ ਦਾ ਤਬਾਦਲਾ ਹੋ ਗਿਆ ਤੇ ਨਵੇਂ ਪੁਲਿਸ ਅਧਿਕਾਰੀ ਏ. ਐਸ. ਆਈ. ਜਸਵੀਰ ਚੰਦ ਨੇ ਜਲੰਧਰ ਹਾਈਟਸ, ਐਸ. ਆਈ. ਵਿਕਟਰ ਮਸੀਹ ਨੇ ਫਤਿਹਪੁਰ (ਪ੍ਰਤਾਪ ਪੁਰਾ) ਤੇ ਏ. ਐਸ. ਆਈ. ਗੁਲਜਾਰ ਸਿੰਘ ਨੇ ਜੰਡਿਆਲਾ ਚÏਕੀ ਦੇ ਇੰਚਾਰਜ ਵਜੋ ਆਪਣਾ ਚਾਰਜ ਸੰਭਾਲ ਲਿਆ ਹੈ | ਗੱਲਬਾਤ ਕਰਦੇ ਤਿੰਨਾਂ ਚÏਕੀਆਂ ਦੇ ਇੰਚਾਰਜਾਂ ਨੇ ਆਪਣਾ ਚਾਰਜ ਸੰਭਾਲਣ ਤੋਂ ਬਾਅਦ ਸਟਾਫ ਨਾਲ ਮੀਟਿੰਗ ਕੀਤੀ ਤੇ ਕਿਹਾ ਕਿ ਉਹ ਆਪਣੇ ਅਧੀਨ ਆਉਂਦੇ ਪਿੰਡਾਂ ਵਿਚ ਸਮਾਜ ਵਿਰੋਧੀ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦੇਣਗੇ |
ਪਿਛਲੀ ਖ਼ਬਰ ਸਰਦਾਰਨੀ ਹਰਦੀਪ ਕੌਰ ਖਹਿਰਾ ਦੀ ਯਾਦ 'ਚ ਪਰਿਵਾਰ ਵਲੋਂ ਖਹਿਰਾ ਵਿਖੇ ਲਾਇਬ੍ਰੇਰੀ ਬਣਾਈ ਅਗਲੀ ਖ਼ਬਰ ਸਖ਼ਤ ਸਜ਼ਾਵਾਂ ਧਾਰਮਿਕ ਬੇਅਦਬੀ ਦੇ ਅਪਰਾਧ ਰੋਕਣ ਦੀ ਗਾਰੰਟੀ ਨਹੀਂ-ਤਰਕਸ਼ੀਲ ਸੁਸਾਇਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।