24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਜੇ. ਡੀ. ਸੀ. ਏ. ਵਲੋਂ ਅੰਡਰ 19 ਸਾਲ ਵਰਗ ਦੇ ਕੋਚਿੰਗ ਕੈਂਪ ਲਈ 79 ਕ੍ਰਿਕਟ ਖਿਡਾਰੀਆਂ ਦੀ ਚੋਣ-ਸੰਜੀਵ ਅੰਗਰੀਸ਼

ਅਜੀਤ ਡੈਸਕ 14-04-2026
ਜਲੰਧਰ, 13 ਅਪ੍ਰੈਲ (ਡਾ. ਜਤਿੰਦਰ ਸਾਬੀ)-ਜੇ. ਡੀ. ਸੀ. ਏ. ਵਲੋਂ ਬੀਤੇ ਦਿਨੀ ਅੰਡਰ 19 ਸਾਲ ਵਰਗ ਦੇ ਕ੍ਰਿਕਟ ਖਿਡਾਰੀਆਂ ਦੇ ਚੋਣ ਟਰਾਇਲ ਬਰਲਟਨ ਪਾਰਕ ਕ੍ਰਿਕਟ ਸਟੇਡੀਅਮ 'ਚ ਕਰਵਾਏ ਗਏ ਸਨ | ਇਨ੍ਹਾਂ ਚੋਣ ਟਰਾਇਲਾਂ ਨੂੰ ਲੈ ਕੇ ਖਿਡਾਰੀਆਂ 'ਚ ਭਾਰੀ ਉਤਸ਼ਾਹ ਪਾਇਆ ਤੇ 234 ਖਿਡਾਰੀ ਇਨ੍ਹਾਂ ਚੋਣ ਟਰਾਇਲਾਂ 'ਚ ਹਿੱਸਾ ਲੈਣ ਲਈ ਪੁੱਜੇ | ਇਹ ਜਾਣਕਾਰੀ ਦਿੰਦੇ ਹੋਏ ਜੇ. ਡੀ. ਸੀ. ਏ. ਦੇ ਸੰਯੁਕਤ ਸਕੱਤਰ ਸੰਜੀਵ ਅੰਗਰੀਸ਼ ਨੇ ਦੱਸਿਆ ਕਿ ਇਨ੍ਹਾਂ ਚੋਣ ਟਰਾਇਲਾਂ 'ਚੋਂ ਮਾਹਿਰਾਂ ਦੇ ਕਮੇਟੀ ਨੇ 79 ਖਿਡਾਰੀਆਂ ਦੀ ਚੋਣ ਕੀਤੀ ਹੈ ਜੋ ਬਰਲਟਨ ਪਾਰਕ ਕ੍ਰਿਕਟ ਸਟੇਡੀਅਮ 'ਚ ਕੋਚ ਅਮਰੀਕ ਸਿੰਘ ਕੋਲ ਰਿਪੋਰਟ ਕਰਨਗੇ | ਉਨ੍ਹਾਂ ਦੱਸਿਆ ਕਿ ਚੁਣੇ ਗਏ ਖਿਡਾਰੀਆਂ 'ਚ ਅਰਜਨ ਰਾਜਪੂਤ, ਰਾਜਵੀਰ ਜੈਸਵਾਲ, ਅਧਵਿਕ ਸਿੰਘ, ਹਿਤਿਆਂਸ਼ ਨੰਦਾ, ਗੁਰਕਰਮ ਸਿੰਘ, ਵਿਸ਼ਵਜੀਤ, ਮਿਅੰਕ ਨਿਰਮਲ, ਨਮਨ ਸਹਿਗਲ, ਕੇਸ਼ਵ ਚੋਪੜਾ, ਮਾਨ ਸਹਿਗਲ, ਪ੍ਰੀਮਾਨ ਸਿੰਘ ਮਿੱਡੂ, ਰਿਧਮ ਸ਼ਰਮਾ, ਪ੍ਰਭਨੂਰ ਸਿੰਘ, ਨਵਰੰਗ ਸੰਧੂ, ਬਿ੍ਜੇਸ਼, ਪ੍ਰਭਵੀਰ ਸਿੰਘ, ਗੁਰਸ਼ਾਨ ਸਿੰਘ, ਕਾਰਤਿਕ ਕੁਮਾਰ, ਨਿਤੇਸ਼ ਮੋਰਿਆ, ਨਕੁਲ ਚੱਢਾ, ਕੰਵਰਜੀਤ ਸਿੰਘ, ਹਰਿੰਦਰਬੀਰ ਸਿੰਘ, ਹਰਕੀਰਤ ਸਿੰਘ, ਅਮਿਤ ਸਿੰਘ, ਬਲਤੇਜ ਸਿੰਘ, ਮੌਲਿਕ ਅਰੋੜਾ, ਪ੍ਰਬਜੋਤ ਸਿੰਘ, ਸਹਿਜਵੀਰ ਸਿੰਘ, ਨਿਮੇਸ਼, ਅਭੇਵੀਰ ਪੁਰੀ, ਦੀਵਾਂਸ਼ ਭੱਟ, ਵੰਸ਼ ਭਾਟੀ, ਸੁਖਮੀਤ ਸਿੰਘ, ਕਿਰਾਜੋਤ ਸਿੰਘ, ਯਸ਼ ਸੈਣੀ, ਇਸ਼ਵਿੰਦਰ ਸਿੰਘ, ਪਿ੍ੰਸ, ਸ਼ੌਰਿਆ ਜੈਨ, ਕੁਨਾਲ ਸ਼ਰਮਾਂ, ਰਿਆਨ ਕੋਹਲੀ, ਸਾਹਿਬ ਪ੍ਰਤਾਪ ਸਿੰਘ, ਮੁਹੰਮਦ ਅਰਸ਼ਾਨ, ਏਕਮਜੋਤ ਸਿੰਘ, ਅੰਕਿਤ ਕੁਮਾਰ, ਨਕੁਲ ਸ਼ਰਮਾਂ, ਦਖਸ਼ ਸਵਰਾਜ, ਰੁਦਰਾਸ਼ ਪਰਹਾਰ, ਪਿ੍ੰਸ, ਅਭੇਵੀਰ ਸਿੰਘ, ਨਿਲੇਸ਼ ਬਾਸੀ, ਗੁਰਮੀਤ ਸਿੰਘ, ਸ਼ੌਰਿਆ ਸ਼ਰਮਾਂ, ਕ੍ਰਿਸ਼ਨ ਬਰਾੜ, ਕਨਿਸ਼ਕ, ਸਖਸ਼ੰਮ ਦੂਆ, ਕਿਰਤੇਸ਼ ਜੈਨ, ਸੌਮਿਲ ਸ਼ਰਮਾਂ, ਹਾਰਦਿਕ, ਯੁਵਰਾਜ ਮੱਟੂ, ਚਿਰਾਗ ਹਾਂਡਾ, ਅਰਮਾਨ, ਦਿਵਿਆਂਸ਼ ਸੌਧੀ, ਆਰੀਅਨ ਰਸਤੋਗੀ, ਉਨੇਕ ਬਹਿਲ, ਗੁਰਨੂਰ ਸਿੰਘ, ਕੁਲਦੀਪ ਕੁਮਾਰ, ਗੁਰਪ੍ਰੀਤ, ਜਸ਼ਨਪ੍ਰੀਤ, ਵੰਸ਼ਵੀਰ, ਗੁਰਨੇਕ, ਪਿ੍ਥਵੀ ਕਪੂਰ, ਅਕਸ਼ ਕਪਿਲ, ਜਪਸਬੱਧ, ਅਹਾਨ ਵੈਦ, ਰੁਦਰਾਂਸ਼ ਸ਼ਰਮਾਂ ਤੇ ਮਿਅੰਕ ਰਾਜ ਦੀ ਚੋਣ ਕੀਤੀ ਗਈ ਹੈ |
ਪਿਛਲੀ ਖ਼ਬਰ ਵਿਸਾਖੀ ਨੂੰ ਲੈ ਕੇ ਸ੍ਰੀ ਦੇਵੀ ਤਲਾਬ ਮੰਦਰ ਦੇ ਪਵਿੱਤਰ ਸਰੋਵਰ 'ਚ ਸ਼ਾਹੀ ਇਸ਼ਨਾਨ ਅੱਜ ਅਗਲੀ ਖ਼ਬਰ ਕੈਂਬਰਿਜ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਜੈਦੀਪ ਪ੍ਰਭੂ ਵਲੋਂ ਆਈ. ਵੀ. ਵਰਲਡ ਸਕੂਲ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।