20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਨਸ਼ਾ ਕਰਦਾ ਨÏਜਵਾਨ ਕਾਬੂ

ਅਜੀਤ ਡੈਸਕ 21-01-2026
ਮਕਸੂਦਾਂ, 20 ਜਨਵਰੀ (ਸÏਰਵ ਮਹਿਤਾ)-ਥਾਣਾ ਡਿਵੀਜ਼ਨ ਨੰਬਰ ਨੰਬਰ 1 ਦੀ ਪੁਲਿਸ ਨੇ ਜਲੰਧਰ-ਅੰਮਿ੍ਤਸਰ ਮੁੱਖ ਮਾਰਗ ਨੇੜੇ ਖਾਲੀ ਪਲਾਟ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰ ਰਹੇ ਨÏਜਵਾਨ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ¢ ਪੁਲਿਸ ਵਲੋਂ ਫੜੇ ਗਏ ਵਿਅਕਤੀ ਦੀ ਪਹਿਚਾਨ ਰਾਜਾ ਪੁੱਤਰ ਦੀਪਕ ਵਾਸੀ ਸਿਵਲ ਹਸਪਤਾਲ ਕਵਾਰਟਰ ਵਜੋਂ ਹੋਈ ਹੈ¢ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਖਾਲੀ ਪਲਾਟ ਵਿਚ ਅਕਸਰ ਨਸ਼ੇੜੀ ਇਕੱਠੇ ਹੋ ਕੇ ਹੈਰੋਇਨ ਪੀਂਦੇ ਹਨ¢ ਸੂਚਨਾ ਦੇ ਆਧਾਰ 'ਤੇ ਥਾਣਾ ਇੱਕ ਦੀ ਟੀਮ ਵਲੋਂ ਮੌਕੇ 'ਤੇ ਨਿਗਰਾਨੀ ਕਰਦੇ ਹੋਏ ਟ੍ਰੈਪ ਲਗਾਇਆ ਗਿਆ¢ ਇਸ ਦÏਰਾਨ ਇਕ ਨÏਜਵਾਨ ਉਥੇ ਆਇਆ ਅਤੇ ਪਲਾਟ ਅੰਦਰ ਜਾ ਕੇ ਨਸ਼ਾ ਕਰਨ ਲੱਗ ਪਿਆ, ਜਿਸ ਨੂੰ ਤੁਰੰਤ ਘੇਰਾਬੰਦੀ ਕਰਕੇ ਕਾਬੂ ਕਰ ਲਿਆ ਗਿਆ¢ਮੁਲਜ਼ਮ ਦੇ ਖਿਲਾਫ਼ ਸੰਬੰਧਿਤ ਧਾਰਾਵਾਂ ਤਹਿਤ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ¢

ਪਿਛਲੀ ਖ਼ਬਰ ਪੈਟਰੋਲ ਪੰਪ 'ਤੇ ਹੰਗਾਮਾ, ਥਾਰ ਸਵਾਰ ਅÏਰਤ ਤੇ ਸਾਥੀਆਂ ਵਲੋਂ ਕਰਿੰਦੇ ਨਾਲ ਕੁੱਟਮਾਰ <br/> ਅਗਲੀ ਖ਼ਬਰ ਗਣਤੰਤਰ ਦਿਵਸ ਮੌਕੇ ਜਲੰਧਰ 'ਚ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਲਹਿਰਾਉਣਗੇ ਕੌਮੀ ਝੰਡਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।