22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਵਾਲਮਾਰਟ ਬਾਹਰੋਂ ਆਈਸ ਵਲੋਂ ਕੀਤੀ ਗ੍ਰਿਫ਼ਤਾਰੀ ਗ਼ੈਰ-ਕਾਨੂੰਨੀ ਕਰਾਰ

ਨਿਊਯਾਰਕ, 21 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਓਰੇਗਨ ਸੂਬੇ ਦੇ ਅਲਬਨੀ ਸ਼ਹਿਰ ’ਚ ਵਾਲਮਾਰਟ ਦੇ ਬਾਹਰੋਂ ਇਕ ਵਿਅਕਤੀ ਨੂੰ ਫੜਨ ਦੀ ਪਰਵਾਸ ਏਜੰਸੀ ‘ਆਈਸ’ ਦੀ ਕਾਰਵਾਈ ਨੂੰ ਸੰਘੀ ਜੱਜ ਮੁਸਤਫ਼ਾ ਟੀ. ਕੈਸ਼ੂਬਾਈ ਨੇ ਗ਼ੈਰਕਾਨੂੰਨੀ ਕਰਾਰ ਦਿੱਤਾ ਹੈ।

ਅਜੀਤ ਡੈਸਕ 22-11-2026
ਨਿਊਯਾਰਕ, 21 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਓਰੇਗਨ ਸੂਬੇ ਦੇ ਅਲਬਨੀ ਸ਼ਹਿਰ ’ਚ ਵਾਲਮਾਰਟ ਦੇ ਬਾਹਰੋਂ ਇਕ ਵਿਅਕਤੀ ਨੂੰ ਫੜਨ ਦੀ ਪਰਵਾਸ ਏਜੰਸੀ ‘ਆਈਸ’ ਦੀ ਕਾਰਵਾਈ ਨੂੰ ਸੰਘੀ ਜੱਜ ਮੁਸਤਫ਼ਾ ਟੀ. ਕੈਸ਼ੂਬਾਈ ਨੇ ਗ਼ੈਰਕਾਨੂੰਨੀ ਕਰਾਰ ਦਿੱਤਾ ਹੈ। ਜੱਜ ਨੇ ਕਿਹਾ ਕਿ ਅਧਿਕਾਰੀਆਂ ਨੇ ਨਾ ਉਸ ਨੂੰ ਵਾਰੰਟ ਦਿੱਤਾ, ਨਾ ਪੜ੍ਹ ਕੇ ਸੁਣਾਇਆ ਤੇ ਨਾ ਹੀ ਬਿਨਾਂ ਵਾਰੰਟ ਫੜਨ ਲਈ ਲੋੜੀਂਦੀਆਂ ਸ਼ਰਤਾਂ ਪੂਰੀਆਂ ਕੀਤੀਆਂ। 56 ਸਾਲਾਂ ਦੇ ਇਸ ਵਿਅਕਤੀ ਨੂੰ 18 ਜੂਨ ਦੀ ਸਵੇਰ ਉਸ ਵੇਲੇ ਹਿਰਾਸਤ ’ਚ ਲਿਆ ਗਿਆ ਸੀ, ਜਦੋਂ ਉਹ ਆਪਣੇ ਕਾਮਿਆਂ ਲਈ ਪਾਣੀ ਤੇ ਰੋਟੀ ਖ਼ਰੀਦ ਕੇ ਗੱਡੀ ਵੱਲ ਪਰਤ ਰਿਹਾ ਸੀ।
ਪਿਛਲੀ ਖ਼ਬਰ ਪੁਤਿਨ ਤੇ ਸ਼ੀ ਨਾਲ ਨੇੜਤਾ ਦਾ ਟਰੰਪ ਵਲੋਂ ਬਚਾਅ ਅਗਲੀ ਖ਼ਬਰ ਨੌਟਿੰਘਮਸ਼ਾਇਰ ’ ਚ ਔਰਤ ਨਾਲ ਜਬਰ ਜਨਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।