ਉੱਤਰ ਪ੍ਰਦੇਸ਼ ਦੇ ਲਖਨਊ ’ਚ ਰਿਜ਼ਰਵ ਪੁਲਿਸ ਲਾਈਨਜ਼ ਵਿਖੇ ਨੈਸ਼ਨਲ ਸਕਿਓਰਿਟੀ ਗਾਰਡ (ਐਨ.ਐਸ.ਜੀ.) ਦੇ ਜਵਾਨ ਆਪਣੀਆਂ ਸੰਚਾਲਨ ਸਮਰੱਥਾਵਾਂ ਨੂੰ ਵਧਾਉਣ ਲਈ ਇਕ ਸਾਂਝੇ ਸਿਖਲਾਈ ਪ੍ਰੋਗਰਾਮ ’ਚ ਹਿੱਸਾ ਲੈਂਦੇ ਹੋਏ। (ਸੱਜੇ) ਇਕ ਸਨਿਫ਼ਰ ਕੁੱਤਾ ਵੀ ਅਭਿਆਸ ’ਚ ਹਿੱਸਾ ਲੈਂਦਾ ਹੋਇਆ।
ਉੱਤਰ ਪ੍ਰਦੇਸ਼ ਦੇ ਲਖਨਊ ’ਚ ਰਿਜ਼ਰਵ ਪੁਲਿਸ ਲਾਈਨਜ਼