ਉੱਤਰੀ ਸਾਈਪ੍ਰਸ ਦੇ ਤੱਟ ’ ਤੇ ਕਿਸ਼ਤੀ ਡੁੱਬੀ -8 ਮੌਤਾਂ -270 ਯਾਤਰੀ ਸਨ ਸਵਾਰ
ਬੋਡਰਮ (ਤੁਰਕੀ), 30 ਅਗਸਤ (ਏਜੰਸੀ)-ਉੱਤਰੀ ਸਾਈਪ੍ਰਸ ਦੇ ਤੱਟ ਨੇੜੇ ਲਗਭਗ 270 ਯਾਤਰੀਆਂ ਤੇ ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਡੁੱਬ ਗਈ। ਤੁਰਕੀ ਮੀਡੀਆ ਰਿਪੋਰਟਾਂ ਅਨੁਸਾਰ, ਇਸ ਘਟਨਾ ਵਿਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ।
ਅਜੀਤ ਡੈਸਕ
31-08-2026