21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਭਾਰਤੀ ਫਿਲਮ 'ਬੂੰਗ' ਨੇ ਬਾਫਟਾ ਪੁਰਸਕਾਰ ਜਿੱਤ ਕੇ ਰਚਿਆ ਇਤਿਹਾਸ ਆਲੀਆ ਭੱਟ ਨੇ ਹਿੰਦੀ ਨਾਲ ਕੀਤੀ ਪੁਰਸਕਾਰ ਸਮਾਰੋਹ ਦੀ ਸ਼ੁਰੂਆਤ <br/>

ਅਜੀਤ ਡੈਸਕ 24-02-2026
ਲੰਡਨ, 23 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੇ ਰਾਇਲ ਫੈਸਟੀਵਲ ਹਾਲ 'ਚ 79ਵਾਂ ਬਾਫਟਾ ਪੁਰਸਕਾਰ ਸਮਾਰੋਹ ਕਰਵਾਇਆ ਗਿਆ | ਜਿਸ ਵਿਚ ਬਰਤਾਨੀਆ ਦੇ ਰਾਜਕੁਮਾਰ ਵਿਲੀਅਮ ਆਪਣੀ ਪਤਨੀ ਕੇਟ ਮਿਡਲਟਨ ਨਾਲ ਉਚੇਚੇ ਤੌਰ 'ਤੇ ਪਹੁੰਚੇ | ਜਿਸ 'ਚ ਭਾਰਤੀ ਫਿਲਮ 'ਬੂੰਗ' ਨੇ ਪੁਰਸਕਾਰ ਜਿੱਤ ਕੇ ਨਵਾਂ ਇਤਿਹਾਸ ਰਚਿਆ ਤੇ ਭਾਰਤੀ ਸਿਨੇਮਾ ਦੇ ਹੁਨਰ ਨੂੰ ਦੁਨੀਆ ਸਾਹਮਣੇ ਪੇਸ਼ ਕੀਤਾ | ਭਾਰਤੀ ਫਿਲਮ 'ਬੂੰਗ' ਨੇ ਬੱਚਿਆਂ ਤੇ ਪਰਿਵਾਰਕ ਫਿਲਮ ਸ਼੍ਰੇਣੀ 'ਚ ਸਰਬੋਤਮ ਫ਼ਿਲਮ ਦਾ ਪੁਰਸਕਾਰ ਜਿੱਤਿਆ ਹੈ | ਇਸ ਤੋਂ ਇਲਾਵਾ, 'ਵਨ ਬੈਟਲ ਆਫਟਰ ਅਦਰ' ਤੇ 'ਸਿਨਰਸ' ਨੇ ਇਸ ਸਾਲ ਬਾਫਟਾ ਪੁਰਸਕਾਰਾਂ 'ਤੇ ਦਬਦਬਾ ਬਣਾਇਆ | ਲਿਓਨਾਰਡੋ ਡੀਕੈਪ੍ਰੀਓ ਦੀ ਐਕਸ਼ਨ ਫ਼ਿਲਮ 'ਵਨ ਬੈਟਲ ਆਫਟਰ ਅਦਰ' ਨੇ ਸਰਬੋਤਮ ਫਿਲਮ ਸਮੇਤ 6 ਪੁਰਸਕਾਰ ਜਿੱਤੇ | ਭਾਰਤੀ ਅਦਾਕਾਰਾ ਆਲੀਆ ਭੱਟ ਨੇ ਵੀ ਬਾਫਟਾ ਰੈੱਡ ਕਾਰਪੇਟ 'ਤੇ ਟਹਿਲਦਿਆਂ ਸਟੇਜ ਦਾ ਸੰਚਾਲਨ ਕਰਦਿਆਂ ਹਿੰਦੀ ਭਾਸ਼ਾ ਬੋਲ ਕੇ ਸਾਰਿਆਂ ਦਾ ਧਿਆਨ ਆਪਣੇ ਵੱਲ

ਪਿਛਲੀ ਖ਼ਬਰ ਵੈਸਟ ਇੰਡੀਜ਼ ਨੇ ਜ਼ਿੰਬਾਬਵੇ 'ਤੇ ਦਰਜ ਕੀਤੀ ਵੱਡੀ ਜਿੱਤ <br/> ਅਗਲੀ ਖ਼ਬਰ ਸ਼ਿਕਾਗੋ ਵਿਖੇ ਮਨਾਇਆ ਕੌਮਾਂਤਰੀ ਮਾਂ ਬੋਲੀ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।