18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਆਈ.ਪੀ.ਐਲ. ਨਿਲਾਮੀ 16 ਦਸੰਬਰ ਨੂੰ

ਨਵੀਂ ਦਿੱਲੀ, 17 ਅਕਤੂਬਰ (ਪੀ. ਟੀ.

ਅਜੀਤ ਡੈਸਕ 18-10-2026

ਨਵੀਂ ਦਿੱਲੀ, 17 ਅਕਤੂਬਰ (ਪੀ. ਟੀ. ਆਈ.)-ਭਾਰਤੀ ਕ੍ਰਿਕਟ ਕੰਟਰੋਲ ਬੋਰਡ ( ਬੀ.ਸੀ.ਸੀ.ਆਈ.) ਵਲੋਂ 10 ਟੀਮਾਂ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ 2027 ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੀ ਨਿਲਾਮੀ 16 ਦਸੰਬਰ ਨੂੰ ਗੋਆ ਵਿਚ ਹੋਵੇਗੀ। ਵਿਦੇਸ਼ਾਂ ਵਿਚ ਤਿੰਨ ਸੀਜ਼ਨ ਕਰਵਾਉਣ ਤੋਂ ਬਾਅਦ ਇਹ ਨਿਲਾਮੀ ਹੁਣ ਵਾਪਸ ਭਾਰਤ ਵਿਚ ਹੋਣ ਜਾ ਰਹੀ ਹੈ।ਨਿਲਾਮੀ ਤੋਂ ਇਕ ਦਿਨ ਪਹਿਲਾਂ 15 ਦਸੰਬਰ ਨੂੰ ਇਕ ਪ੍ਰੈੱਸ ਕਾਨਫ਼ਰੰਸ ਵੀ ਰੱਖੀ ਗਈ ਹੈ। ਨਿਲਾਮੀ ਦੇ ਪਿਛਲੇ ਤਿੰਨ ਸਥਾਨ ਦੁਬਈ, ਜੇਦਾਹ ਅਤੇ ਅਬੂਧਾਬੀ ਸਨ। 

ਪਿਛਲੀ ਖ਼ਬਰ ਐਡੀਲੇਡ ਵਿਚ ‘ਮਾਤਾ ਕੀ ਵਿਸ਼ਾਲ ਚੌਂਕੀ’ ਅਗਲੀ ਖ਼ਬਰ ਭਾਰਤੀ ਵੀਜ਼ਾ ਫੀਸਾਂ ’ਚ ਵੱਡਾ ਵਿਤਕਰਾ ਕਿਉਂ ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।