29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਈਸ਼ਾ ਨੇ 25 ਮੀਟਰ ਪਿਸਟਲ ਮੁਕਾਬਲੇ ’ਚ ਜਿੱਤਿਆ ਚਾਂਦੀ ਦਾ ਤਗਮਾ

ਨਾਗੋਯਾ, 28 ਸਤੰਬਰ (ਏਜੰਸੀ)- ਔਰਤਾਂ ਦੇ 25 ਮੀਟਰ ਪਿਸਟਲ ਮੁਕਾਬਲੇ ’ਚ ਭਾਰਤ ਦੀ ਈਸ਼ਾ ਸਿੰਘ ਨੇ ਚਾਂਦੀ ਦਾ ਤਗਮਾ ਆਪਣੇ ਨਾਂਅ ਕਰ ਲਿਆ। ਈਸ਼ਾ ਇਕ ਸਮੇਂ ਤੀਸਰੇ ਸਥਾਨ ’ਤੇ ਖਿਸਕ ਗਈ ਸੀ, ਪਰ ਉਸ ਨੇ ਜਬਰਦਸਤ ਵਾਪਸੀ ਕਰਦੇ ਹੋਏ ਚਾਂਦੀ ਦਾ ਤਗਮਾ ਆਪਣੇ ਨਾਂਅ ਕਰ ਲਿਆ।

ਈਸ਼ਾ ਸਿੰਘ ਚਾਂਦੀ ਦੇ ਤਗਮੇ ਨਾਲ ਖੁਸ਼ੀ ਪ੍ਰਗਟ ਕਰਦੀ ਹੋਈ। 29-09-2026
ਨਾਗੋਯਾ, 28 ਸਤੰਬਰ (ਏਜੰਸੀ)- ਔਰਤਾਂ ਦੇ 25 ਮੀਟਰ ਪਿਸਟਲ ਮੁਕਾਬਲੇ ’ਚ ਭਾਰਤ ਦੀ ਈਸ਼ਾ ਸਿੰਘ ਨੇ ਚਾਂਦੀ ਦਾ ਤਗਮਾ ਆਪਣੇ ਨਾਂਅ ਕਰ ਲਿਆ। ਈਸ਼ਾ ਇਕ ਸਮੇਂ ਤੀਸਰੇ ਸਥਾਨ ’ਤੇ ਖਿਸਕ ਗਈ ਸੀ, ਪਰ ਉਸ ਨੇ ਜਬਰਦਸਤ ਵਾਪਸੀ ਕਰਦੇ ਹੋਏ ਚਾਂਦੀ ਦਾ ਤਗਮਾ ਆਪਣੇ ਨਾਂਅ ਕਰ ਲਿਆ। ਮੁਕਾਬਲਾ ਪੰਜ-ਪੰਜ ਸ਼ੂਟ-ਆਫ਼ ਭਾਵ ਟ੍ਰਾਈ-ਬ੍ਰੇਕਰ ਦੇ ਰੋਮਾਂਚ ’ਚ ਪਹੁੰਚਿਆ, ਜਿਥੇ ਈਸ਼ਾ ਨੇ ਉਤਰੀ ਕੋਰੀਆ ਦੀ ਕਿਮ ਹਿਉਨ ਸੁਕ ਨੂੰ ਹਰਾ ਕੇ ਪਹਿਲਾਂ ਤਾਂ ਘੱਟੋ ਘੱਟ ਚਾਂਦੀ ਦਾ ਤਗਮਾ ਪੱਕਾ ਕੀਤਾ, ਫਿਰ ਸੋਨ ਤਗਮੇ ਲਈ ਚੀਨ ਦੀ ਜਿਯਾਰੁਇਕਸੁਆਨ ਜਿਆਓ ਦੇ ਖਿਲਾਫ਼ ਵੀ ਮੁਕਾਬਲਾ ਸ਼ੂਟ-ਆਫ਼ ਤੱਕ ਗਿਆ, ਪਰ ਈਸ਼ਾ ਸੋਨ ਤਗਮੇ ਤੋਂ ਖੁੰਝ ਗਈ ਤੇ ਉਸ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ।
ਪਿਛਲੀ ਖ਼ਬਰ ਪਾਰੁਲ ਨੇ 5000 ਮੀਟਰ ਦੌੜ ’ਚ ਜਿੱਤਿਆ ਕਾਂਸੀ ਦਾ ਤਗਮਾ ਅਗਲੀ ਖ਼ਬਰ ਗੁਲਵੀਰ ਨੇ 1500 ਮੀਟਰ ’ ਚ ਜਿੱਤੀ ­ ਚਾਂਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।