29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਪਿੰਕੀ ਬਲਹਾਰਾ ਨੇ ਕੁਰਾਸ਼ ’ਚ ਦਿਵਾਇਆ ਕਾਂਸੀ ਦਾ ਤਗਮਾ

ਨਾਗੋਯਾ, 28 ਸਤੰਬਰ (ਏਜੰਸੀ)-ਭਾਰਤ ਦੀ ਪਿੰਕੀ ਬਲਹਾਰਾ ਨੇ ਸੋਮਵਾਰ ਨੂੰ ਮਹਿਲਾ 78 ਕਿਲੋਗ੍ਰਾਮ ਤੋਂ ਘੱਟ ਭਾਰ ਵਰਗ ’ਚ ਕੁਰਾਸ਼ ਮੁਕਾਬਲੇ ਦੇ ਸੈਮੀਫਾਈਨਲ ’ਚ ਦੱਖਣੀ ਕੋਰੀਆ ਦੀ ਸੁਮਿਨ ਮੋ ਤੋਂ 0-5 ਨਾਲ ਹਾਰ ਕੇ ਕਾਂਸੀ ਦੀ ਤਗਮਾ ਆਪਣੇ ਨਾਂਅ ਕੀਤਾ। ਮੁਕਾਬਲੇ ਦੌਰਾਨ ਪਿੰਕੀ ਨੂੰ ਪੈਨਲਟੀ ਮਿਲੀ ਜਦੋਂ ਕਿ ਮੋ ਨੇ ‘ਯੋਨਬੋਸ਼’ ਅੰਕ ਹਾਸਿਲ ਕੀਤਾ।

ਆਪਣੇ ਤਗਮੇ ਨਾਲ ਪਿੰਕੀ ਬਲਹਾਰਾ। 29-09-2026
ਨਾਗੋਯਾ, 28 ਸਤੰਬਰ (ਏਜੰਸੀ)-ਭਾਰਤ ਦੀ ਪਿੰਕੀ ਬਲਹਾਰਾ ਨੇ ਸੋਮਵਾਰ ਨੂੰ ਮਹਿਲਾ 78 ਕਿਲੋਗ੍ਰਾਮ ਤੋਂ ਘੱਟ ਭਾਰ ਵਰਗ ’ਚ ਕੁਰਾਸ਼ ਮੁਕਾਬਲੇ ਦੇ ਸੈਮੀਫਾਈਨਲ ’ਚ ਦੱਖਣੀ ਕੋਰੀਆ ਦੀ ਸੁਮਿਨ ਮੋ ਤੋਂ 0-5 ਨਾਲ ਹਾਰ ਕੇ ਕਾਂਸੀ ਦੀ ਤਗਮਾ ਆਪਣੇ ਨਾਂਅ ਕੀਤਾ। ਮੁਕਾਬਲੇ ਦੌਰਾਨ ਪਿੰਕੀ ਨੂੰ ਪੈਨਲਟੀ ਮਿਲੀ ਜਦੋਂ ਕਿ ਮੋ ਨੇ ‘ਯੋਨਬੋਸ਼’ ਅੰਕ ਹਾਸਿਲ ਕੀਤਾ। ਇਹ ਏਸ਼ਿਆਈ ਖੇਡਾਂ ’ਚ ਪਿੰਕੀ ਦਾ ਦੂਸਰਾ ਤਗਮਾ ਹੈ। ਉਸ ਨੇ 2018 ’ਚ ਜਕਾਰਤਾ ਏਸ਼ਿਆਈ ਖੇਡਾਂ ’ਚ ਔਰਤਾਂ ਦੇ 52 ਕਿਲੋਗ੍ਰਾਮ ਤੋਂ ਘੱਟ ਭਾਰ ਵਰਗ ’ਚ ਕਾਂਸੀ ਦਾ ਤਗਮਾ ਜਿੱਤਿਆ ਸੀ।
ਪਿਛਲੀ ਖ਼ਬਰ ਕ੍ਰਿਕਟ ’ਚ ਹੋਵੇਗੀ ਭਾਰਤ-ਪਾਕਿ ਵਿਚਾਲੇ ਟੱਕਰ ਅਗਲੀ ਖ਼ਬਰ ਸੇਮ ਨਾਲਾ ਗੰਦਗੀ ਨਾਲ ਭਰਿਆ, ਸੜਕ ’ਤੇ ਪਏ ਡੂੰਘੇ ਟੋਏ ਦੇ ਰਹੇ ਹਾਦਸਿਆਂ ਨੂੰ ਸੱਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।