15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਗੁਜਰਾਤ ਟਾਈਟਨਜ਼ ਟੀਮ ਦੀ ਬੱਸ ਨੂੰ ਲੱਗੀ ਅੱਗ

ਅਜੀਤ ਡੈਸਕ 02-06-2026

ਅਹਿਮਦਾਬਾਦ, 1 ਜੂਨ (ਪੀ.ਟੀ.ਆਈ.)-ਆਈ.ਪੀ.ਐਲ. 2026 ਦੇ ਫਾਈਨਲ ਵਿਚ ਆਪਣੀ ਹਾਰ ਤੋਂ ਬਾਅਦ ਗੁਜਰਾਤ ਟਾਈਟਨਜ਼ ਨੂੰ ਇਕ ਹੋਰ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਜਦੋਂ ਅਹਿਮਦਾਬਾਦ 'ਚ ਸ਼ਾਰਟ ਸਰਕਟ ਕਾਰਨ ਉਨ੍ਹਾਂ ਦੀ ਟੀਮ ਬੱਸ ਵਿਚ ਅੱਗ ਲੱਗ ਗਈ | ਹਾਲਾਂਕਿ, ਸਾਰੇ ਖਿਡਾਰੀਆਂ ਤੇ ਸਹਾਇਤਾ ਸਟਾਫ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ | ਇਸ ਘਟਨਾ 'ਚ ਕੋਈ ਵੀ ਜ਼ਖਮੀ ਨਹੀਂ ਹੋਇਆ, ਹਾਲਾਂਕਿ ਖਿਡਾਰੀ ਲਗਭਗ ਇਕ ਘੰਟੇ ਤੱਕ ਸੜਕ 'ਤੇ ਫਸੇ ਰਹੇ | ਇਸ ਤੋਂ ਬਾਅਦ, ਖਿਡਾਰੀਆਂ ਤੇ ਸਹਾਇਤਾ ਸਟਾਫ ਨੂੰ ਉਨ੍ਹਾਂ ਦੇ ਹੋਟਲ ਲਿਜਾਣ ਲਈ ਇਕ ਵਿਕਲਪਿਕ ਬੱਸ ਦਾ ਪ੍ਰਬੰਧ ਕੀਤਾ ਗਿਆ¢

ਪਿਛਲੀ ਖ਼ਬਰ ਬਹਿਬਲ ਇਨਸਾਫ਼ ਮੋਰਚਾ ਨੇ ਬੁਰਜ ਤੋਂ ਬਰਗਾੜੀ ਤੱਕ ਕੱਢਿਆ ਪੈਦਲ ਮਾਰਚ ਅਗਲੀ ਖ਼ਬਰ ਬੈਂਗਲੁਰੂ ਵਲੋਂ ਜੇਤੂ ਪਰੇਡ ਨਾ ਕਰਨ ਦਾ ਫ਼ੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।