ਪਿੰਡ ਸੁਖਪੁਰਾ ਮੌੜ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਧਨੇਰ ਇਕਾਈ ਦੀ ਸਰਬਸੰਮਤੀ ਨਾਲ ਕੀਤੀ ਚੋਣ
ਸ਼ਹਿਣਾ, 8 ਅਗਸਤ (ਸੁਰੇਸ਼ ਗੋਗੀ)-ਭਾਰਤੀ ਕਿਸਾਨ ਯੂਨੀਅਨ ਡਕੌਂਦਾ ਧਨੇਰ ਦੀ ਪਿੰਡ ਸੁਖਪੁਰਾ ਮੌੜ ਵਿਖੇ ਸਰਬਸੰਮਤੀ ਨਾਲ ਇਕਾਈ ਚੁਣੀ ਗਈ। ਇਸ ਚੋਣ ਵਿਚ ਕੁਲਵੰਤ ਸਿੰਘ ਮਾਨ ਜ਼ਿਲ੍ਹਾ ਪ੍ਰਧਾਨ, ਬਾਬੂ ਸਿੰਘ ਖੁੱਡੀ ਕਲਾਂ ਤੇ ਟਿੰਕੂ ਭਦੌੜ ਨੇ ਸ਼ਮੂਲੀਅਤ ਕੀਤੀ।
ਪਿੰਡ ਸੁਖਪੁਰਾ ਮੌੜ ਵਿਖੇ ਇਕਾਈ ਦੀ ਚੋਣ ਕਰਨ ਉਪਰੰਤ ਜੱਥੇਬੰਦੀ ਦੇ ਆਗੂ। ਤਸਵੀਰ : ਸੁਰੇਸ਼ ਗੋਗੀ
09-08-2026