21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਹੰਡਿਆਇਆ ਵਿਖੇ ਹਰਪ੍ਰੀਤ ਸਿੰਘ ਨੇ ਈ.ਓ. ਦਾ ਅਹੁਦਾ ਸੰਭਾਲਿਆ

ਅਜੀਤ ਡੈਸਕ 11-03-2026
ਹੰਡਿਆਇਆ, 10 ਮਾਰਚ (ਗੁਰਜੀਤ ਸਿੰਘ ਖੁੱਡੀ)-ਨਗਰ ਪੰਚਾਇਤ ਹੰਡਿਆਇਆ ਵਿਖੇ ਕਾਰਜ ਸਾਧਕ ਅਫ਼ਸਰ ਸ੍ਰੀ ਹਰਪ੍ਰੀਤ ਸਿੰਘ ਨੇ ਚਾਰਜ ਸੰਭਾਲ ਲਿਆ | ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਦਫ਼ਤਰ ਸਮੇਂ ਕੰਮਕਾਜ ਲਈ ਮਿਲ ਸਕਦਾ ਹੈ | ਉਨ੍ਹਾਂ ਦੇ ਇੱਥੇ ਪੱੁਜਣ 'ਤੇ ਪ੍ਰਧਾਨ ਤੇ ਸਮੂਹ ਮੈਂਬਰ ਕੌਂਸਲਰ ਤੇ ਸਮੱੁਚਾ ਸਟਾਫ਼ ਹਾਜ਼ਰ ਸੀ | ਸ੍ਰੀ ਹਰਪ੍ਰੀਤ ਕੋਲ ਤਪਾ ਮੰਡੀ ਦੇ ਨਾਲ-ਨਾਲ ਹੰਡਿਆਇਆ ਸਮੇਤ ਭਦੌੜ ਤੇ ਧਨੌਲਾ ਦਾ ਵਾਧੂ ਚਾਰਜ ਵੀ ਹੈ |

ਪਿਛਲੀ ਖ਼ਬਰ ਗੁਰਦੁਆਰਾ ਬਾਬਾ ਕਾਲਾ ਮਹਿਰ ਵਿਖੇ ਧਾਰਮਿਕ ਸਮਾਗਮ ਆਰੰਭ-19 ਮਾਰਚ ਨੂੰ ਭਰੇਗਾ ਸਾਲਾਨਾ ਜੋੜ ਮੇਲਾ <br/> ਅਗਲੀ ਖ਼ਬਰ ਭਦੌੜ ਤਿੰਨ ਕੋਣੀ ਲੜਾਈ ਮਾਮਲੇ ਵਿਚ ਪੁਲਿਸ ਨੇ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਕੇ ਦੋ ਗੱਡੀਆਂ ਅਤੇ ਰਿਵਾਲਵਰ ਬਰਾਮਦ ਕਰਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।