17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਨਸ਼ੇ ਕਰਦੇ ਕਾਬੂ

ਲੁਧਿਆਣਾ, 16 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਪੁਲਿਸ ਨੇ ਵਿਜੇ ਕੁਮਾਰ ਵਾਸੀ ਕਾਕੋਵਾਲ ਰੋਡ ਪੰਕਜ ਗਰਚਾ ਵਾਸੀ ਆਰੀਆ ਮੁਹੱਲਾ ਸੂਰਜ ਵਾਸੀ ਧੂਰੀ ਲਾਈਨ ਸਾਹਿਲ ਵਾਸੀ ਧੱਕਾ ਕਾਲੋਨੀ ਹਰਭਜਨ ਸਿੰਘ ਵਾਸੀ ਕੁਪ ਕਲਾਂ ਰਾਮ ਕੁਮਾਰ ਵਾਸੀ ਕੈਲਾਸ਼ ਚੌਕ ਵਸੀਮ ਅਕਰਮ ਵਾਸੀ ਥਰੀਕੇ ਰੋਡ ਤੇ ਮੁਹੰਮਦ ਸ਼ਹਿਬਾਜ਼ ਨੂੰ ਵੱਖ ਵੱਖ ਥਾਵਾਂ ਤੋਂ ਨਸ਼ੇ ਕਰਦੇ ਕਾਬੂ ਕੀਤਾ ਹੈ। ਪੁਲਿਸ ਨੇ ਇਹਨਾਂ ਦੇ ਕਬਜ਼ੇ ਵਿਚੋਂ ਨਸ਼ਾ ਤੇ ਕੁੱਝ ਹੋਰ ਸਾਮਾਨ ਵੀ ਬਰਾਮਦ ਕੀਤਾ ਹੈ।

ਅਜੀਤ ਡੈਸਕ 17-11-2026
ਲੁਧਿਆਣਾ, 16 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਪੁਲਿਸ ਨੇ ਵਿਜੇ ਕੁਮਾਰ ਵਾਸੀ ਕਾਕੋਵਾਲ ਰੋਡ ਪੰਕਜ ਗਰਚਾ ਵਾਸੀ ਆਰੀਆ ਮੁਹੱਲਾ ਸੂਰਜ ਵਾਸੀ ਧੂਰੀ ਲਾਈਨ ਸਾਹਿਲ ਵਾਸੀ ਧੱਕਾ ਕਾਲੋਨੀ ਹਰਭਜਨ ਸਿੰਘ ਵਾਸੀ ਕੁਪ ਕਲਾਂ ਰਾਮ ਕੁਮਾਰ ਵਾਸੀ ਕੈਲਾਸ਼ ਚੌਕ ਵਸੀਮ ਅਕਰਮ ਵਾਸੀ ਥਰੀਕੇ ਰੋਡ ਤੇ ਮੁਹੰਮਦ ਸ਼ਹਿਬਾਜ਼ ਨੂੰ ਵੱਖ ਵੱਖ ਥਾਵਾਂ ਤੋਂ ਨਸ਼ੇ ਕਰਦੇ ਕਾਬੂ ਕੀਤਾ ਹੈ। ਪੁਲਿਸ ਨੇ ਇਹਨਾਂ ਦੇ ਕਬਜ਼ੇ ਵਿਚੋਂ ਨਸ਼ਾ ਤੇ ਕੁੱਝ ਹੋਰ ਸਾਮਾਨ ਵੀ ਬਰਾਮਦ ਕੀਤਾ ਹੈ। ਪੁਲਿਸ ਵਲੋਂ ਇਹਨਾਂ ਪਾਸੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ।
ਪਿਛਲੀ ਖ਼ਬਰ ਬਾਲ ਦਿਵਸ ਮੌਕੇ ਸਕੂਲ ਮੈਗਜ਼ੀਨ ‘ਅਲਫ਼ਾਜ਼’ ਦਾ ਚੌਥਾ ਐਡੀਸ਼ਨ ਰਿਲੀਜ਼ ਕੀਤਾ ਅਗਲੀ ਖ਼ਬਰ ਮਾਲਵਾ ਸਾਹਿਤ ਸਭਾ ਨੇ ਵੱਖ-ਵੱਖ ਲੇਖਕਾਂ ਦੀਆਂ ਪੰਜ ਪੁਸਤਕਾਂ ਕੀਤੀਆਂ ਲੋਕ ਅਰਪਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।