ਬੰਦ ਦੇ ਸੱਦੇ ਨੂੰ ਪਾਇਲ ਵਿਚ ਮਿਲਿਆ ਭਰਵਾਂ ਹੁੰਗਾਰਾ
ਪਾਇਲ, (ਰਾਜਿੰਦਰ ਸਿੰਘ, ਨਿਜ਼ਾਮਪੁਰ)-ਪੰਜਾਬ ਵਿਚ ਬੰਦ ਦੇ ਦਿੱਤੇ ਸੱਦੇ ਨੂੰ ਪਾਇਲ ਵਿਚ ਭਰਵਾਂ ਹੁੰਗਾਰਾ ਮਿਲਿਆ। ਅੱਜ ਸਵੇਰ ਤੋਂ ਹੀ ਸ਼ਹਿਰ ਦੀਆਂ ਦੁਕਾਨਾਂ ਉਸ ਬੰਦ ਦੇ ਦਿੱਤੇ ਸੱਦੇ ’ਤੇ ਸ਼ਾਮ ਤੱਕ ਦੁਕਾਨਦਾਰਾਂ ਵਲੋਂ ਬੰਦ ਰੱਖੀਆਂ ਗਈਆਂ।
ਅਜੀਤ ਡੈਸਕ
16-10-2026