11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਕਾਰਾਂ ਦੀ ਭਿਆਨਕ ਟੱਕਰ, ਬਜ਼ੁਰਗ ਗੰਭੀਰ ਜ਼ਖ਼ਮੀ

ਮਾਛੀਵਾੜਾ ਸਾਹਿਬ, 10 ਅਕਤੂਬਰ (ਮਨੋਜ ਕੁਮਾਰ)-ਸਮਰਾਲਾ ਰੋਡ ’ਤੇ ਦੋ ਕਾਰਾਂ ਦੀ ਆਹਮੋ ਸਾਹਮਣੇ ਹੋਈ ਟੱਕਰ ਵਿਚ ਕਾਰ ਸਵਾਰ 85 ਸਾਲਾ ਬਜ਼ੁਰਗ ਗੁਰਦੀਪ ਸਿੰਘ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਦੀ ਬੇਟੀ ਨੂੰ ਵੀ ਕੁੱਝ ਸੱਟਾਂ ਆਈਆਂ ਹਨ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਬਜ਼ੁਰਗ ਗੁਰਦੀਪ ਸਿੰਘ ਵਾਸੀ ਮਾਛੀਵਾੜਾ ਨੂੰ ਹਰ ਵਾਰ ਦੀ ਤਰਾਂ ਉਨ੍ਹਾਂ ਦੀ ਬੇਟੀ ਕਾਰ ਵਿਚ ਡੈਲਸਿਸ ਕਰਵਾਉਣ ਲਈ ਸਬੰਧਿਤ ਡਾਕਟਰ ਕੋਲ ਲੈ ਕੇ ਜਾ ਰਹੀ ਸੀ ਕਿ ਅਚਾਨਕ ਮਾਛੀਵਾੜਾ ਤੋਂ ਕਿ੍ਰਪਾਨ ਭੇਂਟ ਨੂੰ ਮੁੜਦੇ ਰਾਹ ਤੋਂ ਕੋਈ ਰਾਹਗੀਰ ਗਲਤ ਸਾਈਡ ਤੋਂ ਆ ਗਿਆ ਤੇ ਸਾਹਮਣੇ ਤੋਂ ਆ ਰਹੀ ਤੇਜ ਰਫ਼ਤਾਰ ਕਾਰ ਸਾਹਮਣੇ ਆ ਵੱਜੀ ਤੇ ਉਸ ਕਾਰ ਵਿਚ ਸਵਾਰ ਨੌਜਵਾਨ ਹਰਿਆਣਾ ਤੋਂ ਹਿਮਾਚਲ ਘੁੰਮਣ ਜਾ ਰਹੇ ਸਨ।

ਹਾਦਸੇ ਵਿਚ ਜ਼ਖ਼ਮੀ ਹੋਇਆ ਬਜ਼ੁਰਗ ਹਸਪਤਾਲ ਵਿਚ ਜੇਰੇ ਇਲਾਜ। ਅਜੀਤ ਤਸਵੀਰ 11-10-2026
ਮਾਛੀਵਾੜਾ ਸਾਹਿਬ, 10 ਅਕਤੂਬਰ (ਮਨੋਜ ਕੁਮਾਰ)-ਸਮਰਾਲਾ ਰੋਡ ’ਤੇ ਦੋ ਕਾਰਾਂ ਦੀ ਆਹਮੋ ਸਾਹਮਣੇ ਹੋਈ ਟੱਕਰ ਵਿਚ ਕਾਰ ਸਵਾਰ 85 ਸਾਲਾ ਬਜ਼ੁਰਗ ਗੁਰਦੀਪ ਸਿੰਘ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਦੀ ਬੇਟੀ ਨੂੰ ਵੀ ਕੁੱਝ ਸੱਟਾਂ ਆਈਆਂ ਹਨ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਬਜ਼ੁਰਗ ਗੁਰਦੀਪ ਸਿੰਘ ਵਾਸੀ ਮਾਛੀਵਾੜਾ ਨੂੰ ਹਰ ਵਾਰ ਦੀ ਤਰਾਂ ਉਨ੍ਹਾਂ ਦੀ ਬੇਟੀ ਕਾਰ ਵਿਚ ਡੈਲਸਿਸ ਕਰਵਾਉਣ ਲਈ ਸਬੰਧਿਤ ਡਾਕਟਰ ਕੋਲ ਲੈ ਕੇ ਜਾ ਰਹੀ ਸੀ ਕਿ ਅਚਾਨਕ ਮਾਛੀਵਾੜਾ ਤੋਂ ਕਿ੍ਰਪਾਨ ਭੇਂਟ ਨੂੰ ਮੁੜਦੇ ਰਾਹ ਤੋਂ ਕੋਈ ਰਾਹਗੀਰ ਗਲਤ ਸਾਈਡ ਤੋਂ ਆ ਗਿਆ ਤੇ ਸਾਹਮਣੇ ਤੋਂ ਆ ਰਹੀ ਤੇਜ ਰਫ਼ਤਾਰ ਕਾਰ ਸਾਹਮਣੇ ਆ ਵੱਜੀ ਤੇ ਉਸ ਕਾਰ ਵਿਚ ਸਵਾਰ ਨੌਜਵਾਨ ਹਰਿਆਣਾ ਤੋਂ ਹਿਮਾਚਲ ਘੁੰਮਣ ਜਾ ਰਹੇ ਸਨ। ਹਾਲਾਂਕਿ ਕਾਰ ਤਾਂ ਚਕਨਾਚੂਰ ਹੋ ਗਈ, ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਫਿਲਹਾਲ ਗੁਰਦੀਪ ਸਿੰਘ ਨੂੰ ਸਥਾਨਕ ਮਾਛੀਵਾੜਾ ਸਿਵਲ ਹਸਪਤਾਲ ਵਿਚ ਫ਼ਸਟ ਏਡ ਤੋਂ ਬਾਦ ਹੋਰ ਹਸਪਤਾਲ ਵਿਚ ਰੈਫ਼ਰ ਕਰ ਦਿੱਤਾ ਗਿਆ ਹੈ।
ਪਿਛਲੀ ਖ਼ਬਰ ਖੁੱਲ੍ਹੀ ਲਾਈਵ ਡਿਬੇਟ ’ਚ ਨਹੀਂ ਪਹੁੰਚੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਆਰ. ਐਸ. ਪੀ ਖਾਲਸਾ ਨੇ ਦੋ ਘੰਟੇ ਕੀਤਾ ਇੰਤਜ਼ਾਰ ਅਗਲੀ ਖ਼ਬਰ ਕਿਤਾਬਾਂ ਇੱਕ ਉੱਜਵਲ ਭਵਿੱਖ ਦੀਆਂ ਜਾਮਣ ਹਨ-ਖੰਨਾ ਪੁਲਿਸ ਨੌਜਵਾਨ ਮਨਾਂ ਨੂੰ ਪ੍ਰੇਰਿਤ ਕਰਨਾ, ਬਿਹਤਰ ਭਵਿੱਖ ਦੀ ਸਿਰਜਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।