08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਗੁਰੂ ਘਰ ਭੌਰਲਾ ਦੇ ਪ੍ਰਧਾਨ ਤੇ ਰੇਲਵੇ ਵਿਭਾਗ ਦੇ ਸੇਵਾ ਮੁਕਤ ਅਧਿਕਾਰੀ ਬੰਤ ਸਿੰਘ ਦਾ ਦਿਹਾਂਤ, ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ

ਬੀਜਾ, 7 ਅਕਤੂਬਰ (ਕਸ਼ਮੀਰਾ ਸਿੰਘ ਬਗਲੀ)-ਗੁਰਦੁਆਰਾ ਸ਼੍ਰੀ ਬੇਗ਼ਮਪੁਰਾ ਸਾਹਿਬ ਪਿੰਡ ਭੌਰਲਾ ਦੇ ਪ੍ਰਧਾਨ ਬੰਤ ਸਿੰਘ ਕੇੜ੍ਹੇ ਸੇਵਾ ਮੁਕਤ ਰੇਲਵੇ ਵਿਭਾਗ ਦੇ ਅਧਿਕਾਰੀ ਦਾ ਦਿਹਾਂਤ ਹੋ ਗਿਆ। ਉਹਸੇਵਾ ਮੁਕਤ ਸਟੇਟ ਬੈਂਕ ਆਫ਼ ਇੰਡੀਆ ਦੇ ਜਰਨਲ ਮੈਨੇਜਰ ਦਰਸ਼ਨ ਸਿੰਘ ਦੇ ਪਿਤਾ ਅਤੇ ਟੈਲੀਫੋਨ ਵਿਭਾਗ ਦੇ ਸੇਵਾ ਮੁਕਤ ਐਸ.

ਬੰਤ ਸਿੰਘ ਕੇੜ੍ਹੇ 08-10-2026
ਬੀਜਾ, 7 ਅਕਤੂਬਰ (ਕਸ਼ਮੀਰਾ ਸਿੰਘ ਬਗਲੀ)-ਗੁਰਦੁਆਰਾ ਸ਼੍ਰੀ ਬੇਗ਼ਮਪੁਰਾ ਸਾਹਿਬ ਪਿੰਡ ਭੌਰਲਾ ਦੇ ਪ੍ਰਧਾਨ ਬੰਤ ਸਿੰਘ ਕੇੜ੍ਹੇ ਸੇਵਾ ਮੁਕਤ ਰੇਲਵੇ ਵਿਭਾਗ ਦੇ ਅਧਿਕਾਰੀ ਦਾ ਦਿਹਾਂਤ ਹੋ ਗਿਆ। ਉਹਸੇਵਾ ਮੁਕਤ ਸਟੇਟ ਬੈਂਕ ਆਫ਼ ਇੰਡੀਆ ਦੇ ਜਰਨਲ ਮੈਨੇਜਰ ਦਰਸ਼ਨ ਸਿੰਘ ਦੇ ਪਿਤਾ ਅਤੇ ਟੈਲੀਫੋਨ ਵਿਭਾਗ ਦੇ ਸੇਵਾ ਮੁਕਤ ਐਸ. ਡੀ. ਓ. ਸੋਹਨ ਸਿੰਘ ਕੇੜ੍ਹੇ ਦੇ ਚਾਚਾ ਸਨ। ਪੰਜਾਬ ਪੁਲਿਸ ਦੇ ਅਧਿਕਾਰੀ ਇੰਦਰਜੀਤ ਸਿੰਘ ਢਿੱਲੋਂ ਭੌਰਲਾ ਨੇ ਦਸਿਆ ਕਿ ਸਵ. ਬੰਤ ਸਿੰਘ ਦਾ ਅਤਿਮ ਸੰਸਕਾਰ ਅੰਬਾਲਾ ਕੈਂਟ ਵਿਖੇ ਵੱਡੀ ਤਦਾਦ ’ਚ ਵੱਖ ਵੱਖ ਮਹਿਕਮਿਆਂ ਦੇ ਅਧਿਕਾਰੀਆਂ, ਕਰਮਚਾਰੀਆਂ, ਰਿਸ਼ਤੇਦਾਰਾਂ ਦੀ ਹਾਜ਼ਰੀ ’ਚ ਕਰ ਦਿੱਤਾ ਗਿਆ। ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਦਰਸ਼ਨ ਸਿੰਘ ਤੇ ਪੋਤੇ ਵਲੋਂ ਸਾਂਝੇ ਤੌਰ ’ਤੇ ਦਿਖਾਈ ਗਈ। ਪਰਿਵਾਰਕ ਮੈਂਬਰਾਂ ਨਾਲ ਜੱਥੇਦਾਰ ਸੰਤਾ ਸਿੰਘ ਉਮੈਦਪੁਰ, ਜਗਜੀਵਨ ਸਿੰਘ ਖੀਰਨੀਆਂ, ਪਰਮਜੀਤ ਸਿੰਘ ਢਿੱਲੋਂ, ਰੁਪਿੰਦਰ ਸਿੰਘ ਰਾਜਾ ਗਿੱਲ, ਬਰਜਿੰਦਰ ਸਿੰਘ ਬੱਬਲੂ ਲੋਪੋਂ, ਪਾਲ ਸਿੰਘ, ਇੰਦਰਜੀਤ ਸਿੰਘ ਢਿੱਲੋਂ, ਨਿਰਮਲ ਸਿੰਘ, ਗੁਰਨਾਮ ਸਿੰਘ, ਜਸਵਿੰਦਰ ਸਿੰਘ, ਨਰਿੰਦਰ ਸਿੰਘ, ਗੁਰਮੀਤ ਸਿੰਘ, ਰਛਪਾਲ ਸਿੰਘ, ਜਸਮੇਲ ਸਿੰਘ ਬੌਂਦਲੀ, ਬੰਤ ਰਾਮ ਸਾਹਨੇਵਾਲ, ਰਾਜਵੰਤ ਸਿੰਘ, ਜਗਜੀਤ ਸਿੰਘ, ਹਿੰਮਤ ਸਿੰਘ, ਗੁਰਮੀਤ ਸਿੰਘ, ਨਛੱਤਰ ਸਿੰਘ, ਕੁਲਵਿੰਦਰ ਸਿੰਘ, ਜਸਵਿੰਦਰ ਸਿੰਘ, ਮਹਾਂ ਸਿੰਘ, ਭੀਮਾ, ਅਵਤਾਰ ਸਿੰਘ, ਦਰਸ਼ਨ ਸਿੰਘ ਦੋਰਾਹਾ, ਭਜਨ ਸਿੰਘ, ਉਜਾਗਰ ਸਿੰਘ ਢਿੱਲੋਂ, ਦਲਵੀਰ ਸਿੰਘ ਢਿੱਲੋਂ ਅਮਰੀਕਾ, ਪ੍ਰੋ. ਕੁਲਬੀਰ ਸਿੰਘ ਢਿਲੋਂ ਕੈਨੇਡਾ, ਰਾਗੀ ਬਲਵਿੰਦਰ ਸਿੰਘ ਕੈਨੇਡਾ, ਗੁਰਚਰਨ ਸਿੰਘ ਬਗਲੀ, ਬਲਵਿੰਦਰ ਸਿੰਘ, ਪਰਮਿੰਦਰ ਸਿੰਘ ਕੈਨੇਡਾ, ਰਾਜਿੰਦਰ ਸਿੰਘ, ਕੁਲਜੀਤ ਸਿੰਘ, ਰਵੀ ਸਿੰਘ, ਦਰਸ਼ਨ ਸਿੰਘ, ਮੱਖਣ ਸਿੰਘ ਸਰਹੰਦ ਸਿੰਘ, ਰਣਧੀਰ ਸਿੰਘ, ਬਲਵੀਰ ਸਿੰਘ ਧੀਰਾ, ਕੁਲਵਿੰਦਰ ਸਿੰਘ, ਹਰਜਿੰਦਰ ਸਿੰਘ ਜਿੰਦਰ, ਬੰਤ ਰਾਮ ਸਾਹਨੇਵਾਲ, ਸਰਬਜੀਤ ਕੌਰ ਢਿਲੋਂ, ਹਰਦੀਪ ਕੌਰ ਢਿੱਲੋਂ, ਸੁਰਿੰਦਰ ਕੌਰ ਢਿੱਲੋਂ, ਹਰਪਾਲ ਕੌਰ ਪਾਲੋ ਢਿੱਲੋਂ ਆਦਿ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ।
ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਮਾਨਗੜ੍ਹ ਤੋਂ ਸ੍ਰੀ ਹਰਿਮੰਦਰ ਸਾਹਿਬ ਲਈ ਬੱਸ ਰਵਾਨਾ ਅਗਲੀ ਖ਼ਬਰ ਖੰਨਾ ਪੁਲਿਸ ਦਾ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਵੱਲ ਨਵਾਂ ਕਦਮ, ਪੇਂਟਿੰਗਾਂ ਰਾਹੀਂ ਬੱਚਿਆਂ ਨੇ ਦਿੱਤਾ ਰੰਗਲਾ ਪੰਜਾਬ ਬਣਾਉਣ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।