11 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਪਾਵਨ ਸ਼੍ਰੀ ਰਾਮ-ਲੀਲਾ ਦੀਆਂ ਤਿਆਰੀਆਂ ਸਬੰਧੀ ਮੀਟਿੰਗ -4 ਅਕਤੂਬਰ ਨੂੰ ਭਾਦਸੋਂ ਬੀੜ ਵਿਖੇ ਜਾ ਕੇ ਹਨੂੰਮਾਨ ਜੀ ਦੀ ਬੰਦਰ ਸੈਨਾ ਦੀ ਆਰਤੀ ਕਰਕੇ ਲਿਆ ਜਾਵੇਗਾ ਆਸ਼ੀਰਵਾਦ : ਅਜੈ ਮਿੱਤਲ
ਖੰਨਾ, 29 ਸਤੰਬਰ (ਹਰਜਿੰਦਰ ਸਿੰਘ ਲਾਲ)-ਪ੍ਰਭੂ ਸ਼੍ਰੀ ਰਾਮਲੀਲਾ ਕਮੇਟੀ ਖੰਨਾ ਵਲੋਂ ਆਉਣ ਵਾਲੀ 11 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਪਾਵਨ ਸ਼੍ਰੀ ਰਾਮ-ਲੀਲਾ ਦੀਆਂ ਤਿਆਰੀਆਂ ਸਬੰਧੀ ਸ਼੍ਰੀ ਰਾਮ ਮੰਦਰ, ਚਾਂਦਲਾ ਮਾਰਕੀਟ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕਮੇਟੀ ਦੇ ਚੇਅਰਮੈਨ ਬਿਪਨ ਚੰਦਰ ਗੈਂਦ ਅਤੇ ਪ੍ਰਧਾਨ ਸੁਬੋਧ ਮਿੱਤਲ ਨੇ ਕੀਤੀ।
ਬੀਜਾ ਵਿਖੇ ਸੂਬਾ ਪੱਧਰੀ ਕੱਢੀ ਜਾ ਰਹੀ ਰੈਲੀ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਪੈਸ਼ਲ ਕਾਡਰ ਅਧਿਆਪਕ ਯੂਨੀਅਨ ਦੇ ਆਗੂ। ਤਸਵੀਰ-ਜੰਟੀ ਮਾਨ
30-09-2026