ਮਾਈਂਡ ਮੇਕਰ ਨੇ ਦਿਵਾਇਆ ਕੈਨੇਡਾ ਦਾ ਵਿਜ਼ਟਰ ਵੀਜ਼ਾ
ਖੰਨਾ , 19 ਸਤੰਬਰ ( ਹਰਜਿੰਦਰ ਸਿੰਘ ਲਾਲ )- ਪਿਛਲੇ 25 ਸਾਲਾਂ ਤੋਂ ਵੱਖ ਵੱਖ ਕੈਟਾਗਰੀਆਂ ਜਿਵੇਂ ਕਿ ਸਟੱਡੀ ਵੀਜ਼ਾ , ਵਿਜ਼ਟਰ ਵੀਜ਼ਾ , ਟੂਰਿਸਟ ਪੈਕੇਜ ਅਤੇ ਵੀਜ਼ਾ , ਡਿਪੈਂਡੈਂਟ ਅਤੇ ਸੁਪਰ ਵੀਜ਼ਾ ਲਈ ਮਾਰਗ ਦਰਸ਼ਨ ਕਰ ਰਹੀ ਸੰਸਥਾ ਮਾਈਂਡ ਮੇਕਰ ਰਾਹੀਂ ਵੀਜ਼ਾ ਹਾਸਲ ਕਰ ਚੁੱਕੇ ਸੈਂਕੜੇ ਹੀ ਵਿਅਕਤੀ ਦੁਨੀਆਂ ਦੇ ਕੋਨੇ - ਕੋਨੇ ਵਿਚ ਆਪਣਾ ਭਵਿੱਖ ਸੰਵਾਰ ਰਹੇ ਹਨ । ਮਾਈਂਡ ਮੇਕਰ ਦੇ ਮੁਖੀ ਰਣਜੋਧ ਸਿੰਘ ਮਾਣਕੀ ਨੇ ਦੱਸਿਆ ਕਿ ਡਾਇਰੈਕਟਰ ਓਪਰੇਸ਼ਨਜ਼ ਭਰਤ ਕੁਮਾਰ ਦੀ ਅਗਵਾਈ ਵਿਚ ਵੀਜ਼ਾ ਸੈਕਸ਼ਨ ਦੇ ਮਾਹਿਰ ਕੌਂਸਲਰ ਕੈਨੇਡਾ , ਆਸਟ੍ਰੇਲੀਆ , ਅਮਰੀਕਾ , ਨਿਊਜ਼ੀਲੈਂਡ ਅਤੇ ਯੂ .
ਖੰਨਾ , 19 ਸਤੰਬਰ ( ਹਰਜਿੰਦਰ ਸਿੰਘ ਲਾਲ )- ਪਿਛਲੇ 25 ਸਾਲਾਂ ਤੋਂ ਵੱਖ ਵੱਖ ਕੈਟਾਗਰੀਆਂ ਜਿਵੇਂ ਕਿ ਸਟੱਡੀ ਵੀਜ਼ਾ , ਵਿਜ਼ਟਰ ਵੀਜ਼ਾ , ਟੂਰਿਸਟ ਪੈਕੇਜ ਅਤੇ ਵੀਜ਼ਾ , ਡਿਪੈਂਡੈਂਟ ਅਤੇ ਸੁਪਰ ਵੀਜ਼ਾ ਲਈ ਮਾਰਗ ਦਰਸ਼ਨ ਕਰ ਰਹੀ ਸੰਸਥਾ ਮਾਈਂਡ ਮੇਕਰ ਰਾਹੀਂ ਵੀਜ਼ਾ ਹਾਸਲ ਕਰ ਚੁੱਕੇ ਸੈਂਕੜੇ ਹੀ ਵਿਅਕਤੀ ਦੁਨੀਆਂ ਦੇ ਕੋਨੇ - ਕੋਨੇ ਵਿਚ ਆਪਣਾ ਭਵਿੱਖ ਸੰਵਾਰ ਰਹੇ ਹਨ । ਮਾਈਂਡ ਮੇਕਰ ਦੇ ਮੁਖੀ ਰਣਜੋਧ ਸਿੰਘ ਮਾਣਕੀ ਨੇ ਦੱਸਿਆ ਕਿ ਡਾਇਰੈਕਟਰ ਓਪਰੇਸ਼ਨਜ਼ ਭਰਤ ਕੁਮਾਰ ਦੀ ਅਗਵਾਈ ਵਿਚ ਵੀਜ਼ਾ ਸੈਕਸ਼ਨ ਦੇ ਮਾਹਿਰ ਕੌਂਸਲਰ ਕੈਨੇਡਾ , ਆਸਟ੍ਰੇਲੀਆ , ਅਮਰੀਕਾ , ਨਿਊਜ਼ੀਲੈਂਡ ਅਤੇ ਯੂ . ਕੇ . ਵਰਗੇ ਦੇਸ਼ਾਂ ਵਿਚ ਵੀਜ਼ਾ ਹਾਸਲ ਕਰਨ ਦੇ ਚਾਹਵਾਨਾਂ ਨੂੰ ਨਵੇਂ ਸੋਧੇ ਹੋਏ ਨਿਯਮਾਂ ਅਨੁਸਾਰ ਦਸਤਾਵੇਜ਼ ਤਿਆਰ ਕਰਦੇ ਹਨ , ਜਿਸ ਨਾਲ ਵੀਜ਼ਾ ਅਰਜ਼ੀ ਦੇ ਨਤੀਜੇ ਹਾਂ ਪੱਖੀ ਨਿਕਲਦੇ ਹਨ । ਮਾਈਂਡ ਮੇਕਰ ਰਾਹੀਂ ਬੀਬੀ ਅਮਰਜੀਤ ਕੌਰ ਸੁਪਤਨੀ ਬਹਾਦਰ ਸਿੰਘ ਪਿੰਡ ਚਕੋਹੀ ( ਖੰਨਾ ) ਨੇ ਕੈਨੇਡਾ ਰਹਿੰਦੀ ਆਪਣੀ ਸਪੁੱਤਰੀ ਕੋਲ ਮਿਲਣ ਜਾਣ ਲਈ ਵਿਜ਼ਟਰ ਵੀਜ਼ਾ ਹਾਸਲ ਕੀਤਾ । ਅਮਰਜੀਤ ਕੌਰ ਦੇ ਦੱਸਣ ਅਨੁਸਾਰ ਮਾਈਂਡ ਮੇਕਰ ਦੁਬਾਰਾ ਮੁਹੱਈਆ ਕੀਤੀ ਗਾਈਡੈਂਸ ਨਾਲ ਬਿਨਾਂ ਕਿਸੇ ਖੱਜਲ ਖੁਆਰੀ ਤੋਂ ਉਨ੍ਹਾਂ ਨੇ ਸੁਖਾਲੇ ਢੰਗ ਨਾਲ ਆਪਣਾ ਵਿਜ਼ਟਰ ਵੀਜ਼ਾ ਹਾਸਲ ਕੀਤਾ ਅਤੇ ਦੱਸਿਆ ਕੇ ਉਹ ਮਾਈਂਡ ਮੇਕਰ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ ਤੋਂ ਪੂਰਨ ਤੌਰ ‘ ਤੇ ਸੰਤੁਸ਼ਟ ਹੈ।