17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਜਸਨੂਰ ਜੀਰਖ ਦਾ ਗੋਲਡ ਮੈਡਲ ਜਿੱਤਣ ’ਤੇ ਪਿੰਡ ਗੋਸਲ ਵਿਖੇ ਸਨਮਾਨ

ਈਸੜੂ, 16 ਸਤੰਬਰ (ਬਲਵਿੰਦਰ ਸਿੰਘ)-ਬੈਨੀਪਾਲ ਆਟੋਜ਼ ਈਸੜੂ ਵਲੋਂ ਨਵਾਂ ਬਜਾਜ ਪਲਸਰ 125 ਸੀ. ਸੀ ਕਾਰਬਨ ਨੂੰ ਲਾਂਚ ਕੀਤਾ ਗਿਆ।

ਅਜੀਤ ਡੈਸਕ 17-09-2026
ਈਸੜੂ, 16 ਸਤੰਬਰ (ਬਲਵਿੰਦਰ ਸਿੰਘ)-ਬੈਨੀਪਾਲ ਆਟੋਜ਼ ਈਸੜੂ ਵਲੋਂ ਨਵਾਂ ਬਜਾਜ ਪਲਸਰ 125 ਸੀ. ਸੀ ਕਾਰਬਨ ਨੂੰ ਲਾਂਚ ਕੀਤਾ ਗਿਆ। ਇਸ ਮੌਕੇ ਡੀ. ਐਸ. ਪੀ. ਪਾਇਲ ਹਰਮਨਪ੍ਰੀਤ ਸਿੰਘ ਚੀਮਾਂ ਨੇ ਬਤੌਰ ਮੁੱਖ ਮਹਿਮਾਨ ਪੁੱਜੇ ਕੇ ਨਵੇਂ ਪਲਸਰ 125 ਸੀ. ਸੀ. ਕਾਰਬਨ ਨੂੰ ਲਾਂਚ ਕੀਤਾ। ਇਸ ਮੌਕੇ ਮਹਿਤਾਬ ਸਿੰਘ ਬੈਨੀਪਾਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਨਵੇਂ ਪਲਸਰ ਵਿੱਚ ਨਵੀਂ ਐਲ.ਈ.ਡੀ. ਲਾਈਟ, ਡਿਜੀਟਲ ਟੀ. ਟੀ. ਐਫ ਮੀਟਰ ਕੰਸੋਲ, ਨਵੇਂ ਐਲ. ਈ. ਡੀ. ਇੰਡੀਕੇਟਰ, ਨਵਾਂ ਐਗਜਾਸਟ, ਮੋਨੋਸ਼ਾਕ ਸਸਪੈਂਸ਼ਨ ਅਤੇ ਯੂ.ਐਸ.ਬੀ. ਚਾਰਜਿੰਗ ਪੋਰਟ ਸਮੇਤ ਕਈ ਆਧੁਨਿਕ ਫੀਚਰ ਦਿੱਤੇ ਗਏ ਹਨ ਅਤੇ 124.4 ਸੀ ਸੀ ਸਿੰਗਲ ਸਲੰਡਰ ਏਅਰ ਕੂਲਡ ਡੀ. ਟੀ. ਐਸ. ਆਈ. ਇੰਜਣ ਤੇ 5 ਸਪੀਡ ਗਿਅਰ ਬਾਕਸ ਇਸ ਨੂੰ ਵੱਧ ਪਾਵਰ ਤੇ ਵਧੀਆ ਮਾਈਲੇਜ ਪ੍ਰਦਾਨ ਕਰਦਾ ਹੈ। ਇਸ ਮੌਕੇ ਸਾਬਕਾ ਥਾਣੇਦਾਰ ਸੁਖਵਿੰਦਰਪਾਲ ਸ ਿੰਘ ਸੋਹੀ, ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਗੁਰਦੀਪ ਸਿੰਘ ਨੀਟੂ ਲਿਬੜਾ, ਸਰਪੰਚ ਊਧਮ ਸਿੰਘ ਜੰਡਾਲੀ, ਜਤਿੰਦਰ ਸਿੰਘ ਗਿੱਲ, ਸਰਪੰਚ ਹਰਵਿੰਦਰ ਸਿੰਘ ਚੀਮਾਂ, ਗੁਰਜੀਤ ਸਿੰਘ ਕਰੌਦੀਆਂ, ਸੁਖਵਿੰਦਰ ਸਿੰਘ ਗਿੱਲ, ਦਿਵੇਸ਼ ਦੱਤਾ, ਵਿਕਾਸ ਗੌਤਮ, ਕੁਲਦੀਪ ਸਿੰਘ ਸਨੀ, ਸਰਪੰਚ ਜਤਿੰਦਰਜੋਤ ਸਿੰਘ ਜੋਤੀ, ਹਰਵਿੰਦਰ ਸਿੰਘ ਬਿਵੇਕੀ, ਜਗਬੀਰ ਸਿੰਘ ਜੱਗੀ, ਬਲਵਿੰਦਰ ਸਿੰਘ ਤੁਰਮਰੀ, ਪਰਮਿੰਦਰ ਸਿੰਘ ਬੈਨੀਪਾਲ, ਹਰਪ੍ਰੀਤ ਸਿੰਘ, ਅਮਨਿੰਦਰ ਸਿੰਘ, ਅਮਰਜੀਤ ਸਿੰਘ ਅਮਨੀ, ਪੰਚ ਯੋਗਰਾਜ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਬਲਜਿੰਦਰ ਸਿੰਘ ਚਕੋਹੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਡੇਰਾ ਬਾਬਾ ਰਤਨ ਦਾਸ ਪਿੰਡ ਹਰਬੰਸਪੁਰਾ ਵਿਖੇ ਭਗਵਾਨ ਸ੍ਰੀ ਚੰਦ ਜੀ ਦੇ ਅਵਤਾਰ ਦਿਵਸ ਸੰਬੰਧੀ ਸਮਾਗਮ 18 ਤੋਂ ਅਗਲੀ ਖ਼ਬਰ ਮਾਈ ਭਾਗੋ ਕਾਲਜ ਰਾਮਗੜ੍ਹ ਵਿਖੇ ਹਿੰਦੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।