21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਚੋਣਾਂ ਜਿੱਤਣ 'ਤੇ ਸੂਬਾ ਬੁਲਾਰੇ ਚੰਨੀ ਦੀ ਅਗਵਾਈ 'ਚ ਲੱਡੂ ਵੰਡੇ <br/>

ਅਜੀਤ ਡੈਸਕ 07-05-2026
ਖੰਨਾ, 6 ਮਈ (ਹਰਜਿੰਦਰ ਸਿੰਘ ਲਾਲ)-ਭਾਰਤੀ ਜਨਤਾ ਪਾਰਟੀ ਵਲੋਂ ਬੰਗਾਲ, ਅਸਾਮ ਅਤੇ ਪੌਂਡੀਚਰੀ ਵੀ ਦੀਆਂ ਚੋਣਾਂ 'ਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਦੀ ਖ਼ੁਸ਼ੀ 'ਚ ਭਾਰਤੀ ਜਨਤਾ ਪਾਰਟੀ ਦੇ ਸੂਬਾ ਬੁਲਾਰੇ ਇਕਬਾਲ ਸਿੰਘ ਚੰਨੀ ਨੇ ਆਪਣੇ ਦਫ਼ਤਰ ਵਿਖੇ ਲੱਡੂ ਵੰਡ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ | ਇਸ ਮੌਕੇ ਖੰਨਾ ਭਾਜਪਾ ਦੇ ਕਈ ਨੇਤਾ ਹਾਜ਼ਰ ਸਨ, ਇਨ੍ਹਾਂ 'ਚ ਰਾਜੇਸ਼ ਡਾਲੀ, ਸੰਜੀਵ ਧਮੀਜਾ, ਅਨੁਜ ਛਾਹੜੀਆ, ਜਤਿੰਦਰ ਦੇਵਗਨ, ਸੁਧੀਰ ਸੋਨੂੰ, ਸ਼ਿਵਮ ਬੇਦੀ, ਬਬਲਾ ਮਹਿਤਾ, ਹਰਸਿਮਰਤ ਸਿੰਘ ਰਿਚੀ, ਬਿੰਨੀ ਮਲਹੋਤਰਾ, ਵਿਸ਼ਾਲ ਮਿੱਤਲ, ਜਤਿਨ ਮਿੱਤਲ, ਚਿਰਾਂਸ਼ੂ ਰਤਨ, ਰੋਹਿਤ ਲੂੰਬਾ, ਜਸ ਕਸ਼ਯਪ, ਸੰਦੀਪ ਗਿਰੀ, ਦੀਪਕ ਵਰਮਾ, ਪ੍ਰਦੀਪ ਕਪੂਰ, ਸੰਜੀਵ ਕੌਸ਼ਲ, ਮਹਿੰਦਰ ਪਾਲ ਜੱਸਲ, ਜਤਿੰਦਰ ਗੁਲਸ਼ਨ, ਮਲੇਸ਼ ਕਸ਼ੌਰਾ, ਮੋਹਿਤ ਰਾਜਗਲਾ, ਸੰਜੀਵ ਸ਼ਰਮਾ, ਸੰਜੀਵ ਸ਼ਰਮਾ, ਮਾਧਵ, ਸ਼ਾਸਤਰੀ, ਜਸਪਾਲ ਕਾਲੀਰਾਓ ਆਦਿ ਸ਼ਾਮਿਲ ਸਨ |

ਪਿਛਲੀ ਖ਼ਬਰ ਐੱਮ. ਪੀ. ਡਾ. ਅਮਰ ਸਿੰਘ ਨੇ ਪਿੰਡ ਚਹਿਲਾਂ ਦੇ ਵਿਕਾਸ ਲਈ 5 ਲੱਖ ਦੀ ਗਰਾਂਟ ਪੰਚਾਇਤ ਨੂੰ ਸੌਂਪੀ <br/> ਅਗਲੀ ਖ਼ਬਰ ਪੱਛਮੀ ਬੰਗਾਲ ਦੀ ਜਿੱਤ ਪਿੱਛੋਂ ਭਾਜਪਾ ਹੁਣ ਪੰਜਾਬ 'ਚ ਮਜ਼ਬੂਤ ਵਿਕਲਪ ਵਜੋਂ ਉੱਭਰੇਗੀ-ਢੋਲਣਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।