21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਦੋਰਾਹਾ ਤੋਂ ਅਤੀ ਮਾੜੀ ਹਾਲਤ 'ਚ ਮਿਲਿਆ ਬਜ਼ੁਰਗ, ਮਨੁੱਖਤਾ ਦੀ ਸੇਵਾ ਵਾਲਿਆਂ ਨੇ ਸਾਂਭਿਆ <br/>

ਅਜੀਤ ਡੈਸਕ 07-05-2026
ਦੋਰਾਹਾ, 6 ਮਈ (ਪੱਤਰ ਪ੍ਰੇਰਕ)-ਦੋਰਾਹਾ ਐਂਬੂਲੈਂਸ ਵੈੱਲਫੇਅਰ ਸੇਵਾ ਸੁਸਾਇਟੀ ਦੇ ਗਿੰਨੀ ਕਪੂਰ, ਈਸ਼ਪ੍ਰੀਤ ਸਿੰਘ, ਬਾਵਾ ਦੋਰਾਹਾ ਤੇ ਪੰਕਜ ਬੰਸਲ ਨੇ ਦੱਸਿਆ ਕਿ ਦੋਰਾਹਾ ਦੀ ਸਬਜ਼ੀ ਮੰਡੀ, ਜਰਨੈਲੀ ਸੜਕ ਪੁਲ ਦੇ ਕਿਨਾਰੇ, ਇੱਕ ਝੁੱਗੀ ਵਿਚ ਬੇਹੱਦ ਮਾੜੇ ਹਾਲਾ, ਨਰਕ ਵਰਗਾ ਜੀਵਨ ਕੱਟ ਰਿਹਾ, ਚੱਲਣ-ਫਿਰਣ ਤੋਂ ਅਸਮਰਥ ਇੱਕ ਬਜੁਰਗ ਮਿਲਿਆ | ਜਿਸ ਦੇ ਸਰੀਰ ਦਾ ਥੱਲੇ ਵਾਲਾ ਹਿੱਸਾ ਖੜ੍ਹ ਗਿਆ ਸੀ | ਉਸ ਦੇ ਦੱਸਣ ਅਨੁਸਾਰ ਉਸ ਦੀਆਂ ਦੋ ਬੇਟੀਆਂ ਅਤੇ ਇੱਕ ਬੇਟਾ ਵੀ ਹੈ | ਉਹ ਆਪਣਾ ਨਾਮ ਹਰਜਿੰਦਰ ਸਿੰਘ ਪੁੱਤਰ ਸਤਪਾਲ ਸਿੰਘ ਸਰਹਿੰਦ ਹੀ ਦੱਸਦਾ ਹੈ | ਜਿਸ ਨੂੰ ਮਨੁੱਖਤਾ ਦੀ ਸੇਵਾ ਵਾਲਿਆਂ ਨੂੰ ਬੁਲਾ ਕੇ ਸੌਂਪ ਦਿੱਤਾ ਗਿਆ |

ਪਿਛਲੀ ਖ਼ਬਰ ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ ਖੰਨਾ ਦੀਆਂ ਵਿਦਿਆਰਥਣਾਂ ਨੇ ਵਿਸ਼ਵ ਹੱਥ ਸਫ਼ਾਈ ਦਿਵਸ ਉੱਤੇ ਦਿੱਤਾ ਭਾਸ਼ਨ <br... ਅਗਲੀ ਖ਼ਬਰ ਕਲਗੀਧਰ ਅਕੈਡਮੀ ਦੁੱਗਰੀ ਵਿਖੇ ਮਾਂ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।