15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪਿ੍ਤਪਾਲ ਸਿੰਘ ਝੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲੇ

ਅਜੀਤ ਡੈਸਕ 06-03-2026
ਦੋਰਾਹਾ, 5 ਮਾਰਚ (ਪੱਤਰ ਪ੍ਰੇਰਕ)-ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਲਕਾ ਪਾਇਲ ਵਿੱਚ ਆਪਣੀ ਇੱਕ ਨਿੱਜੀ ਫੇਰੀ ਤੇ ਆਏ | ਪਿਛਲੀ ਬਲਾਕ ਸੰਮਤੀ ਦੀਆਂ ਚੋਣਾਂ ਲੜੇ ਅਤੇ ਭਾਰੀ ਵੋਟਾਂ ਲੈ ਕੇ ਮੁਕਾਬਲੇ ਵਿੱਚ ਰਹੇ, ਪਿੰਡ ਬੁਆਣੀ ਦੇ ਵਾਸੀ ਪਿ੍ਤਪਾਲ ਸਿੰਘ ਝੱਜ ਨਾਲ ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕੀਤੀ ਅਤੇ ਹਲਕੇ ਦੀ ਸਥਿਤੀ ਬਾਰੇ ਵਿਸਥਾਰ ਸਹਿਤ ਜਾਣਕਾਰੀ ਲਈ | ਇਸ ਸਮੇਂ ਉਨ੍ਹਾਂ ਨਾਲ ਬੁਆਣੀ ਵਾਸੀ ਅਵਤਾਰ ਸਿੰਘ ਏ. ਟੀ. ਐਸ, ਨੰਬਰਦਾਰ ਬਲਜਿੰਦਰ ਸਿੰਘ ਬਿੱਲੂ, ਸਰਬਾ ਸ਼ੈਰੀ ਝੱਜ, ਪੰਚ ਅਜੀਤ ਸਿੰਘ ਕਾਲਾ, ਪੰਚ ਦਲਜੀਤ ਸਿੰਘ ਜੀਤ, ਜੱਥੇਦਾਰ ਗਮਦੂਰ ਸਿੰਘ, ਭਿੰਦਰ ਸਿੰਘ ਝੱਜ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਮਰਾਲਾ ਬਲਾਕ ਸੰਮਤੀ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਹੋਈ ਅਗਲੀ ਖ਼ਬਰ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕੋਟਲੀ ਦੇ ਪਿੰਡ ਦੀ ਸਰਪੰਚ ਸੰਦੀਪ ਕੌਰ ਪੰਚਾਂ ਸਮੇਤ 'ਆਪ' ਵਿਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।