17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਮਾਛੀਵਾੜਾ ਐਨ. ਟੀ. ਐੱਲ. ਕੰਪਨੀ ਦੀ ਟੀਮ ਨੇ ਲੰਗਰ ਲਗਾਇਆ

ਅਜੀਤ ਡੈਸਕ 03-01-2026
ਮਾਛੀਵਾੜਾ ਸਾਹਿਬ, 2 ਜਨਵਰੀ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਐਨ. ਟੀ. ਐੱਲ. ਮੀਡੀਆ ਲਿਮਟਿਡ ਦੀ ਟੀਮ ਵਲੋਂ ਲੰਗਰ ਲਗਾਇਆ ਗਿਆ | ਜਾਣਕਾਰੀ ਅਨੁਸਾਰ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਮਾਛੀਵਾੜਾ ਐਨ. ਟੀ. ਐੱਲ. ਦੀ ਟੀਮ ਵਲੋਂ ਲੁਧਿਆਣਾ ਟੀਮ ਨਾਲ ਮਿਲ ਕੇ ਸਥਾਨਕ ਕਿ੍ਸ਼ਨਾਪੁਰੀ ਮੁਹੱਲੇ ਵਿਚ ਚਾਹ ਅਤੇ ਬਿਸਕੁਟਾਂ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਟੀਮ ਮੈਂਬਰ ਕਾਜਲ ਬੈਂਸ, ਨਿਸ਼ਾ ਸੂਦ, ਦੀਪਤੀ, ਕਪਿਲ ਅਤੇ ਅੰਕਿਤਾ ਸੂਦ ਨੇ ਦੱਸਿਆ ਕਿ ਇਹ ਕੰਪਨੀ ਲੋਕਾਂ ਨੂੰ ਘਰ ਬੈਠਿਆਂ ਨੂੰ ਕੰਮ ਦੇ ਰਹੀ ਹੈ ਤੇ ਕੰਪਨੀ ਵਲੋਂ ਸਮਾਜ ਸੇਵਾ ਦੇ ਕਾਰਜ ਵੀ ਕੀਤੇ ਜਾਂਦੇ ਹਨ |
ਪਿਛਲੀ ਖ਼ਬਰ 'ਆਪ' ਸਰਕਾਰ ਦਾ ਨਵਾਂ ਵਰ੍ਹਾ 2026 ਵਿਕਾਸ ਕਾਰਜਾਂ ਨੂੰ ਸਮਰਪਿਤ ਹੋਵੇਗਾ-ਮਾ. ਦਹੇੜੂ/ਕਾਕਾ ਗਰੇਵਾਲ ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਸਕੂਲ 'ਚ ਅਖੰਡ ਪਾਠ ਦਾ ਭੋਗ ਪਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।