20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਮਾਂ ਨੈਣਾ ਦੇਵੀ ਕਲੱਬ ਵਲੋਂ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਫਲਾਂ ਦਾ ਲੰਗਰ

ਅਜੀਤ ਡੈਸਕ 02-01-2026
ਖੰਨਾ, 1 ਜਨਵਰੀ (ਹਰਜਿੰਦਰ ਸਿੰਘ ਲਾਲ)-ਮਾਂ ਨੈਣਾ ਦੇਵੀ ਕਲੱਬ ਵਲੋਂ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਫਲਾਂ ਦਾ ਲੰਗਰ ਲਗਾਇਆ ਗਿਆ ਤੇ ਧਾਰਮਿਕ ਫ਼ਿਲਮ ਦਿਖਾਈ ਗਈ | ਮੁੱਖ ਸੇਵਾਦਾਰ ਅਮਰੀਕ ਸਿੰਘ ਪੰਮਾ ਤੋਂ ਇਲਾਵਾ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਪਹੁੰਚ ਦੇ ਹਾਜ਼ਰੀ ਲਗਵਾਈ | ਇਸ ਤੋਂ ਇਲਾਵਾ ਸੋਨੀ ਰੋਹਣੋਂ, ਗੁਰਦੀਪ ਸਿੰਘ ਰਸੂਲੜਾ, ਹਰਦੀਪ ਸਿੰਘ ਨੀਨੂ ਐਮ. ਸੀ., ਅਸ਼ੋਕ ਰਾਜੇਵਾਲੀਆ, ਨਿਤਿਨ ਕੌਸ਼ਲ, ਅਜੀਤ ਪਾਲਾ ਸਿੰਘ, ਪਰਦੀਪ ਮਹਿਤਾ, ਸਮਸ਼ੇਰ ਸਿੰਘ, ਹਰਦੀਪ ਸਿੰਘ ਕਾਲੀ, ਅਵਤਾਰ ਸਿੰਘ, ਨੀਸ਼ਾ ਸ਼ਰਨਾ, ਪਿ੍ਆ ਧੀਮਾਨ, ਗੁਰਦੀਪ ਸਿੰਘ, ਬਸੰਤ ਸਿੰਘ ਗੋਲਡੀ, ਥਾਣੇਦਾਰ ਕਰਨੈਲ ਸਿੰਘ ਮਾਂਗਟ, ਜੋਤ ਆਦਿ ਹਾਜਰ ਸਨ |
ਪਿਛਲੀ ਖ਼ਬਰ ਡੀਪੂ ਹੋਲਡਰ ਯੂਨੀਅਨ ਵਲੋਂ ਹੈਦਰਾਬਾਦ 'ਚ ਨੈਸ਼ਨਲ ਮੀਟਿੰਗ 7 ਨੂੰ- ਸਿੱਧੂ, ਅੜੈ੍ਹਚਾਂ ਅਗਲੀ ਖ਼ਬਰ ਗੁ. ਮੰਜੀ ਸਾਹਿਬ ਕੋਟਾਂ ਸਮੇਤ ਇਲਾਕੇ ਦੇ ਗੁਰੂ ਘਰਾਂ 'ਚ ਨਵੇਂ ਸਾਲ ਦੀ ਆਮਦ 'ਤੇ ਸੰਗਤਾਂ ਨੇ ਕੀਤੀ ਅਰਦਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।