ਨਗਰ ਕੌਂਸਲ ਕੋਟਫੱਤਾ ਦੀ ਪ੍ਰਧਾਨਗੀ ਦੀ ਚੋਣ ਨੇਪਰੇ ਚੜ੍ਹੀ ਆਜ਼ਾਦ ਉਮੀਦਵਾਰ ਸਿਰ ਸਜਿਆ ਪ੍ਰਧਾਨਗੀ ਦਾ ਤਾਜ
ਕੋਟਫੱਤਾ, 14 ਅਕਤੂਬਰ (ਰਣਜੀਤ ਸਿੰਘ ਬੁੱਟਰ)- ਲੰਮੇ ਸਮੇਂ ਤੋਂ ਲਟਕ ਰਹੀ ਨਗਰ ਕੌਂਸਲ ਕੋਟਫੱਤਾ ਦੀ ਪ੍ਰਧਾਨਗੀ ਦੀ ਚੋਣ ਆਖ਼ਰ ਨੇਪਰੇ ਚੜ੍ਹ ਗਈ। ਜੇਤੂ ਕੌਂਸਲਰਾਂ ਨੇ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਜੇਤੂ ਪ੍ਰਵੀਨ ਪਤਨੀ ਸੁਖਮੰਦਰ ਖਾਨ ਨੂੰ ਪ੍ਰਧਾਨ ਚੁਣ ਲਿਆ।
ਨਗਰ ਕੌਂਸਲ ਕੋਟਫੱਤਾ ਦੀ ਚੁਣੀ ਪ੍ਰਧਾਨ ਪ੍ਰਵੀਨ ਤੇ ਸਾਥੀ ਕੌਂਸਲਰ ਵਿਧਾਇਕ ਅਮਿਤ ਰਤਨ ਕੋਟਫੱਤਾ ਤੇ ਹੋਰ ਪਤਵੰਤਿਆਂ ਨਾਲ। ਅਜੀਤ ਤਸਵੀਰ
15-10-2026