26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਇਕਬਾਲ ਸਿੰਘ ਵਾਂਦਰ ਨੂੰ ਸਦਮਾ, ਪਿਤਾ ਜਥੇ: ਗੁਰਪ੍ਰੇਮ ਸਿੰਘ ਦਾ ਦਿਹਾਂਤ

ਬਠਿੰਡਾ, 25 ਸਤੰਬਰ (ਵੀਰਪਾਲ ਸਿੰਘ)– ਯੂਥ ਅਕਾਲੀ ਆਗੂ ਇਕਬਾਲ ਸਿੰਘ ਗੁਰੂ ਕੀ ਢਾਬ ਗਰੀਨ ਸੋਲਰ ਐਨਰਜੀ ਔਰਗਜਿਨ ਬਠਿੰਡਾ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦ ਉਨ੍ਹਾਂ ਦੇ ਪਿਤਾ ਜਥੇ: ਗੁਰਪ੍ਰੇਮ ਸਿੰਘ ਵਾਂਦਰ (ਸਾਬਕਾ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਕੀ ਢਾਬ ਮੱਤਾ) ਗੁਰੂ ਚਰਨਾਂ ਵਿਚ ਜਾ ਬਿਰਾਜੇ। ਇਸ ਦੁੱਖੀ ਦੀ ਘੜੀ ਵਿਚ ਵਾਂਦਰ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕਰਨ ਵਾਲਿਆਂ ਵਿਚ ਸ਼੍ਰੋਮਣੀ ਅਕਾਲੀ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਅਵਤਾਰ ਸਿੰਘ ਮਿੱਡੂਖੇੜਾ, ਬਲਕਾਰ ਸਿੰਘ ਗੋਨਿਆਣਾ, ਹਰਵਿੰਦਰ ਸਿੰਘ ਮਹਿਮਾ, ਹਰਜੀਤ ਸਿੰਘ ਬਹਿਮਣ ਦਿਵਾਨਾ, ਸੁਰਿੰਦਰਜੀਤ ਸਿੰਘ ਭੁੱਲਰ, ਸੰਦੀਪ ਸਿੰਘ, ਰਜਿੰਦਰ ਸਿੰਘ ਨਥਾਣਾ, ਕੁਲਵਿੰਦਰ ਸਿੰਘ ਪ੍ਰਿੰਸੀਪਲ ਗੋਨੇਆਣਾ, ਸੰਜੇ ਗਰਗ ਗੋਨੇਆਣਾ, ਮੁਕੇਸ਼ ਕੁਮਾਰ, ਖੁਸ਼ਵਿੰਦਰ ਸਿੰਘ ਬਰਾੜ, ਸੁਖਪਾਲ ਸਿੰਘ ਬਰਾੜ, ਸੇਵਾਦਾਰ ਵਿਧਾਨ ਸਭਾ ਹਲਕਾ ਜੈਤੋ ਸੂਬਾ ਸਿੰਘ ਬਾਦਲ, ਜ਼ਿਲ੍ਹਾ ਪ੍ਰਧਾਨ ਮਨਤਾਰ ਸਿੰਘ ਬਰਾੜ, ਅਕਾਸ਼ਦੀਪ ਸਿੰਘ ਮਿੱਡੂਖੇੜਾ, ਸੰਤ ਰਿਸ਼ੀ ਰਾਮ ਜਲਾਲ ਵਾਲੇ, ਹਰਚਰਨ ਸਿੰਘ ਬਾਠ, ਪਾਲੀ ਬਾਦਲ, ਗੁਰਵਿੰਦਰ ਸਿੰਘ ਬਰਾੜ, ਬਲਵੰਤ ਸਿੰਘ ਬਰਾੜ, ਜੱਗਾ ਸੰਧੂ, ਸਿਕੰਦਰ ਸਿੰਘ ਗਿੱਲ, ਦਰਸ਼ਨ ਸ਼ਰਮਾ, ਹਰਜੀਤ ਸਿੰਘ, ਕੁਲਵੰਤ ਸਿੰਘ ਬਰਾੜ, ਅਰਬਿੰਦਰ ਬਰਾੜ, ਜਲੌਰ ਸਿੰਘ ਬਾਠ, ਮੇਨੈਜਰ ਅਮਰਿੰਦਰ ਸਿੰਘ ਗਿੱਲ, ਗੁਰਦੇਵ ਸਿੰਘ, ਡਾ: ਜਲੰਧਰ ਸਿੰਘ, ਹਰਬੰਸ ਸਿੰਘ ਬਰਾੜ ਜੈਤੋ, ਗੁਰਜੰਟ ਸਿੰਘ ਗੋਬਿੰਦਪੁਰਾ, ਰਿਟਾ.

ਅਜੀਤ ਡੈਸਕ 26-09-2026
ਬਠਿੰਡਾ, 25 ਸਤੰਬਰ (ਵੀਰਪਾਲ ਸਿੰਘ)– ਯੂਥ ਅਕਾਲੀ ਆਗੂ ਇਕਬਾਲ ਸਿੰਘ ਗੁਰੂ ਕੀ ਢਾਬ ਗਰੀਨ ਸੋਲਰ ਐਨਰਜੀ ਔਰਗਜਿਨ ਬਠਿੰਡਾ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦ ਉਨ੍ਹਾਂ ਦੇ ਪਿਤਾ ਜਥੇ: ਗੁਰਪ੍ਰੇਮ ਸਿੰਘ ਵਾਂਦਰ (ਸਾਬਕਾ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਕੀ ਢਾਬ ਮੱਤਾ) ਗੁਰੂ ਚਰਨਾਂ ਵਿਚ ਜਾ ਬਿਰਾਜੇ। ਇਸ ਦੁੱਖੀ ਦੀ ਘੜੀ ਵਿਚ ਵਾਂਦਰ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕਰਨ ਵਾਲਿਆਂ ਵਿਚ ਸ਼੍ਰੋਮਣੀ ਅਕਾਲੀ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਅਵਤਾਰ ਸਿੰਘ ਮਿੱਡੂਖੇੜਾ, ਬਲਕਾਰ ਸਿੰਘ ਗੋਨਿਆਣਾ, ਹਰਵਿੰਦਰ ਸਿੰਘ ਮਹਿਮਾ, ਹਰਜੀਤ ਸਿੰਘ ਬਹਿਮਣ ਦਿਵਾਨਾ, ਸੁਰਿੰਦਰਜੀਤ ਸਿੰਘ ਭੁੱਲਰ, ਸੰਦੀਪ ਸਿੰਘ, ਰਜਿੰਦਰ ਸਿੰਘ ਨਥਾਣਾ, ਕੁਲਵਿੰਦਰ ਸਿੰਘ ਪ੍ਰਿੰਸੀਪਲ ਗੋਨੇਆਣਾ, ਸੰਜੇ ਗਰਗ ਗੋਨੇਆਣਾ, ਮੁਕੇਸ਼ ਕੁਮਾਰ, ਖੁਸ਼ਵਿੰਦਰ ਸਿੰਘ ਬਰਾੜ, ਸੁਖਪਾਲ ਸਿੰਘ ਬਰਾੜ, ਸੇਵਾਦਾਰ ਵਿਧਾਨ ਸਭਾ ਹਲਕਾ ਜੈਤੋ ਸੂਬਾ ਸਿੰਘ ਬਾਦਲ, ਜ਼ਿਲ੍ਹਾ ਪ੍ਰਧਾਨ ਮਨਤਾਰ ਸਿੰਘ ਬਰਾੜ, ਅਕਾਸ਼ਦੀਪ ਸਿੰਘ ਮਿੱਡੂਖੇੜਾ, ਸੰਤ ਰਿਸ਼ੀ ਰਾਮ ਜਲਾਲ ਵਾਲੇ, ਹਰਚਰਨ ਸਿੰਘ ਬਾਠ, ਪਾਲੀ ਬਾਦਲ, ਗੁਰਵਿੰਦਰ ਸਿੰਘ ਬਰਾੜ, ਬਲਵੰਤ ਸਿੰਘ ਬਰਾੜ, ਜੱਗਾ ਸੰਧੂ, ਸਿਕੰਦਰ ਸਿੰਘ ਗਿੱਲ, ਦਰਸ਼ਨ ਸ਼ਰਮਾ, ਹਰਜੀਤ ਸਿੰਘ, ਕੁਲਵੰਤ ਸਿੰਘ ਬਰਾੜ, ਅਰਬਿੰਦਰ ਬਰਾੜ, ਜਲੌਰ ਸਿੰਘ ਬਾਠ, ਮੇਨੈਜਰ ਅਮਰਿੰਦਰ ਸਿੰਘ ਗਿੱਲ, ਗੁਰਦੇਵ ਸਿੰਘ, ਡਾ: ਜਲੰਧਰ ਸਿੰਘ, ਹਰਬੰਸ ਸਿੰਘ ਬਰਾੜ ਜੈਤੋ, ਗੁਰਜੰਟ ਸਿੰਘ ਗੋਬਿੰਦਪੁਰਾ, ਰਿਟਾ. ਪ੍ਰਿੰਸੀਪਲ ਜਸਵੰਤ ਸਿੰਘ ਬਰਾੜ, ਜਗਵਿੰਦਰ ਸਿੰਘ ਮਿੱਡੂਖੇੜਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਪਿਛਲੀ ਖ਼ਬਰ ਐਨ.ਐਸ.ਐਸ. ਦਿਵਸ ਮਨਾਇਆ ਅਗਲੀ ਖ਼ਬਰ ਸ੍ਰੀ ਗਣੇਸ਼ ਉਤਸਵ ਮੌਕੇ ਲੰਗਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।