09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਗਰਮੀ ਤੋਂ ਪੀੜਤ ਦੋ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਇਆ

ਅਜੀਤ ਡੈਸਕ 09-05-2026
ਬਠਿੰਡਾ, 8 ਮਈ (ਕੈਂਥ)-ਸ਼ਹਿਰ ਦੀ ਮਾਲ ਗੋਦਾਮ ਰੋਡ 'ਤੇ ਰੈਣ ਬਸੇਰਾ 'ਚ ਰਹਿਣ ਵਾਲੇ ਦੋ ਬੇਸਹਾਰਾ ਵਿਅਕਤੀ ਜੋ ਗਰਮੀ ਕਾਰਨ ਬਿਮਾਰ ਹੋ ਗਏ¢ ਸਹਾਰਾ ਜਨ ਸੇਵਾ ਦੇ ਮੁੱਖ ਦਫ਼ਤਰ ਵਿਖੇ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਟੀਮ ਮੈਂਬਰ ਸੰਦੀਪ ਗਿੱਲ ਅਤੇ ਟੇਕਚੰਦ ਵਲੋਂ ਦੋਵੇਂ ਪੀੜ੍ਹਤਾਂ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖ਼ਲ ਕਰਵਾਇਆ ਗਿਆ | ਜਿਨ੍ਹਾਂ ਦੇ ਨਾਂਅ ਲਕਸ਼ਮਣ ਦਾਸ ਅਤੇ ਨੱਥੂ ਰਾਮ ਚੌਧਰੀ ਦੱਸੇ ਜਾ ਰਹੇ ਹਨ | ਸਹਾਰਾ ਟੀਮ ਗਰਮੀ ਤੋਂ ਪੀੜ੍ਹਤ ਬੇਸਹਾਰਾ ਅਤੇ ਆਮ ਮਰੀਜ਼ਾਂ ਦਾ ਵਿਸ਼ੇਸ਼ ਧਿਆਨ ਰੱਖ ਰਹੀ ਹੈ¢
ਪਿਛਲੀ ਖ਼ਬਰ ਸਹਿਜ ਪਾਠ ਸੰਪੂਰਨ ਕਰਨ ਵਾਲੇ ਵਿਦਿਆਰਥੀ ਸਨਮਾਨਿਤ <br/> ਅਗਲੀ ਖ਼ਬਰ ਪੰਜਾਬ 'ਚ ਨਹੀਂ ਚੱਲ ਸਕਦੀ ਭਾਜਪਾ ਦੀ ਨਫ਼ਰਤ ਵਾਲੀ ਰਾਜਨੀਤੀ-ਭਗਵੰਤ ਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।