10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਗਊ ਵਿਗਿਆਨ ਪ੍ਰੀਖਿਆ ਦੇ ਮੁਕਾਬਲੇ ਕਰਵਾਏ ਗਏ <br/>

ਅਜੀਤ ਡੈਸਕ 10-03-2026
ਰਾਮਪੁਰਾ ਫੂਲ, 9 ਮਾਰਚ (ਹੇਮੰਤ ਕੁਮਾਰ ਸ਼ਰਮਾ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਊ ਵਿਗਿਆਨ ਸੰਮਤੀ ਰਾਮਪੁਰਾ ਫੂਲ ਵਲੋਂ ਸਰਕਾਰੀ ਪ੍ਰਾਇਮਰੀ (ਸਮਾਰਟ) ਸਕੂਲ ਮੰਡੀ ਫੂਲ ਵਿਖੇ ਗਊ ਵਿਗਿਆਨ ਪ੍ਰੀਖਿਆ ਦੇ ਮੁਕਾਬਲੇ ਕਰਵਾਏ ਗਏ, ਜਿਸ 'ਚ ਬੱਚਿਆਂ ਨੂੰ ਦੇਸੀ ਗਊ ਦੇ ਦੁੱਧ, ਦਹੀਂ ਰਾਹੀਂ ਅਸੀਂ ਕਿਵੇਂ ਆਪਣੇ ਆਪ ਨੂੰ ਸਵਸਥ ਰੱਖ ਸਕਦੇ ਹਾਂ, ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ¢ ਇਸ ਮÏਕੇ ਸਮੂਹ ਸਕੂਲ ਸਟਾਫ਼ ਦਾ ਬਹੁਤ ਸਹਿਯੋਗ ਰਿਹਾ ਜਿਸ ਵਿੱਚ ਸਕੂਲ ਦੇ ਪਿ੍ੰਸੀਪਲ ਮੈਡਮ ਸ਼ਸ਼ੀ ਬਾਲਾ ਨੇ ਆਈ ਹੋਈ ਸੰਸਥਾ ਦਾ ਧੰਨਵਾਦ ਕਰਦਿਆਂ ਅਤੇ ਬੱਚਿਆਂ ਦੇ ਬਲ ਬੁੱਧੀ ਵਿਕਾਸ ਲਈ ਕੀਤਾ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ ¢ ਇਸ ਮੌਕੇ ਗੁਰਦੀਪ ਸਿੰਘ ਬੱਗਾ (ਕੌਸਲਰ) ਵਿਸ਼ੇਸ਼ ਤÏਰ ਤੇ ਹਾਜ਼ਰ ਹੋਏ¢ ਇਸ ਤੋਂ ਇਲਾਵਾ ਸੰਸਥਾ ਵੱਲੋਂ ਪਹਿਲਾ, ਦੂਜਾ, ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਇਨਾਮ ਵੰਡ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ¢ ਇਸ ਮੌਕੇ ਸੰਸਥਾ ਦੇ ਮਨਦੀਪ, ਅਵੀਜੀਤ ਗੋਇਲ, ਸਤਪਾਲ ਸ਼ਰਮਾ, ਮੋਨਿਕਾ ਰਾਣੀ, ਪ੍ਰਵੀਨ ਗੋਇਲ ਤੋ ਇਲਾਵਾ ਮੈਡਮ ਰਮਨ ਪਾਲ ਕੌਰ, ਸਮਰਜੀਤ ਕੌਰ, ਸਰਬਜੀਤ ਕÏਰ, ਮੈਡਮ ਬਬਲੀ, ਮੈਡਮ ਰਾਣੀ, ਸਿਮਰਜੀਤ ਕÏਰ, ਜਸਵਿੰਦਰ ਕÏਰ ਆਦਿ ਸਮੂਹ ਸਟਾਫ਼ ਹਾਜ਼ਰ ਸੀ¢

ਪਿਛਲੀ ਖ਼ਬਰ ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਾਡੇਸ਼ਨ ਬਠਿੰਡਾ ਵਲੋਂ ਮਹਿਲਾ ਦਿਵਸ ਮਨਾਇਆ <br/> ਅਗਲੀ ਖ਼ਬਰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਪੋਸਟਰ ਮੇਕਿੰਗ, ਸਕਿੱਟ ਤੇ ਭਾਸ਼ਨ ਮੁਕਾਬਲੇ ਕਰਵਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।